ਟੌਮਸ ਲਿੰਡਾਹਲ
ਲਿੰਡਾਹਲ | |
---|---|
ਜਨਮ | ਟੌਮਸ ਰੌਬਰਟ ਲਿੰਡਾਹਲ 28 ਜਨਵਰੀ 1938[2] ਲਿੰਡਾਹਲ, ਸਵੀਡਨ |
ਰਾਸ਼ਟਰੀਅਤਾ | ਸਵੀਡਿਸ਼, (ਬਰਤਾਨਵੀ ਨਾਗਰਿਕ) |
ਅਲਮਾ ਮਾਤਰ |
|
ਲਈ ਪ੍ਰਸਿੱਧ | Clarification of cellular resistance to carcinogens |
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | |
ਅਦਾਰੇ | |
ਥੀਸਿਸ | ਘੋਲ ਵਿੱਚ ਨਿਊਕਲਿਕ ਏਸਿਡ ਦੀ ਸੰਰਚਨਾ ਅਤੇ ਸਥਿਰਤਾ ਤੇ (1967) |
ਵੈੱਬਸਾਈਟ | www |
ਟੌਮਸ ਰੌਬਰਟ ਲਿੰਡਾਹਲ FRS FMedSci (ਜਨਮ 28 ਜਨਵਰੀ 1938) ਕੈਂਸਰ ਰਿਸਰਚ ਵਿੱਚ ਸਪੈਸ਼ਲਾਈਜ਼ੇਸ਼ਨ ਕਰ ਰਿਹਾ ਇੱਕ ਸਵੀਡਿਸ਼ ਵਿਗਿਆਨੀ ਹੈ।[3][4][5][6][7][8][9][10][11] ਇਸ ਨੂੰ ਸਾਲ 2015 ਦਾ ਰਸਾਇਣ ਸ਼ਾਸਤਰ ਦਾ ਨੋਬਲ ਪੁਰਸਕਾਰ, ਯੂਐਸਏ ਦੇ ਪਾਲ ਐਲ ਮੋਡਰਿਚ ਅਤੇ ਤੁਰਕੀ ਦੇ ਅਜ਼ੀਜ਼ ਸੈਂਕਰ ਨਾਲ ਡੀਐਨਏ ਦੀ ਮੁਰੰਮਤ ਦੇ ਯੰਤਰਵਤ ਅਧਿਐਨ ਕਰਨ ਲਈ ਸੰਯੁਕਤ ਤੌਰ ਉੱਤੇ ਲਈ ਪ੍ਰਾਪਤ ਹੋਇਆ ਹੈ। [12][13]
ਸਿੱਖਿਆ
[ਸੋਧੋ]ਲਿੰਡਾਹਲ ਸਟਾਕਹੋਮ, ਸਵੀਡਨ ਵਿੱਚ ਪੈਦਾ ਹੋਇਆ ਸੀ। ਉਸ ਨੇ 1967 ਵਿੱਚ ਆਪਣੀ ਪੀਐੱਚਡੀ,[14] ਅਤੇ ਸਟਾਕਹੋਮ ਵਿੱਚ ਕਾਰੋਲਿੰਸਕਾ ਇੰਸਟੀਚਿਊਟ ਤੋਂ 1970 ਵਿੱਚ ਚਿਕਿਤਸਾ ਯੋਗਤਾ ਦੀ ਡਾਕਟਰੇਟ ਕੀਤੀ।[2]
ਕੈਰੀਅਰ
[ਸੋਧੋ]ਪੀਐੱਚਡੀ ਦੇ ਬਾਅਦ ਲਿੰਡਾਹਲ ਨੇ ਪ੍ਰਿੰਸਟਨ ਯੂਨੀਵਰਸਿਟੀ ਅਤੇ ਰੌਕੀਫੈਲਰ ਯੂਨੀਵਰਸਿਟੀ ਤੋਂ ਪੋਸਟ ਡਾਕਟੋਰਲ ਖੋਜ ਕੀਤੀ।[15] ਯੁਨਾਈਟਡ ਕਿੰਗਡਮ ਜਾ ਕੇ ਉਸ ਨੇ 1981 ਵਿੱਚ ਇੱਕ ਖੋਜਕਾਰ ਦੇ ਤੌਰ ਇੰਪੀਰੀਅਲ ਕੈਂਸਰ ਰਿਸਰਚ ਫੰਡ (ਹੁਣ ਕੈਂਸਰ ਰਿਸਰਚ ਯੂਕੇ) ਵਿੱਚ ਦਾਖਲਾ ਲਿਆ।[15] 1986 ਤੋਂ ਇਹ, ਹਰਟਫੋਰਡਸ਼ਾਇਰ ਵਿੱਚ ਕੈਂਸਰ ਰਿਸਰਚ ਯੂਕੇ ਦੇ ਕਲੇਅਰ ਹਾਲ ਰਿਸਰਚ ਇੰਸਟੀਚਿਊਟ ਦਾ ਪਹਿਲਾ ਡਾਇਰੈਕਟਰ ਰਿਹਾ, 2015 ਤੋਂ ਇਹ ਫ਼ਰਾਂਸਿਸ ਕ੍ਰਿਕ ਇੰਸਟੀਚਿਊਟ ਦਾ ਹਿੱਸਾ ਹੈ।[16]
ਹਵਾਲੇ
[ਸੋਧੋ]- ↑ Lindahl, Tomas (2013). "My Journey to DNA Repair". Genomics, Proteomics & Bioinformatics. 11 (1): 2–7. doi:10.1016/j.gpb.2012.12.001. ISSN 1672-0229.
- ↑ 2.0 2.1 ਫਰਮਾ:Who's Who (subscription required) ਹਵਾਲੇ ਵਿੱਚ ਗ਼ਲਤੀ:Invalid
<ref>
tag; name "whoswho" defined multiple times with different content - ↑ Gerken, T. is; Girard, C. A.; Tung, Y. -C. L.; Webby, C. J.; Saudek, V.; Hewitson, K. S.; Yeo, G. S. H.; McDonough, M. A.; Cunliffe, S.; McNeill, L. A.; Galvanovskis, J.; Rorsman, P.; Robins, P.; Prieur, X.; Coll, A. P.; Ma, M.; Jovanovic, Z.; Farooqi, I. S.; Sedgwick, B.; Barroso, I.; Lindahl, T.; Ponting, C. P.; Ashcroft, F. M.; O'Rahilly, S.; Schofield, C. J. (2007). "The Obesity-Associated FTO Gene Encodes a 2-Oxoglutarate-Dependent Nucleic Acid Demethylase". Science. 318 (5855): 1469–1472. doi:10.1126/science.1151710. PMC 2668859. PMID 17991826.
- ↑ Tomas Lindahl's publications indexed by the Scopus bibliographic database, a service provided by Elsevier.
- ↑ Lindahl, T. (1993). "Instability and decay of the primary structure of DNA". Nature. 362 (6422): 709–15. doi:10.1038/362709a0. PMID 8469282.
- ↑ Wood, R. D. (2001). "Human DNA Repair Genes". Science. 291 (5507): 1284–9. doi:10.1126/science.1056154. PMID 11181991.
- ↑ Satoh, M. S.; Lindahl, T. (1992). "Role of poly(ADP-ribose) formation in DNA repair". Nature. 356 (6367): 356. doi:10.1038/356356a0.
- ↑ Trewick, S. C.; Henshaw, T. F.; Hausinger, R. P.; Lindahl, T; Sedgwick, B (2002). "Oxidative demethylation by Escherichia coli AlkB directly reverts DNA base damage". Nature. 419 (6903): 174–8. doi:10.1038/nature00908. PMID 12226667.
- ↑ Barnes, D. E.; Lindahl, T (2004). "Repair and genetic consequences of endogenous DNA base damage in mammalian cells". Annual Review of Genetics. 38: 445–76. doi:10.1146/annurev.genet.38.072902.092448. PMID 15568983.
- ↑ Yang, Y. G.; Lindahl, T; Barnes, D. E. (2007). "Trex1 exonuclease degrades ssDNA to prevent chronic checkpoint activation and autoimmune disease". Cell. 131 (5): 873–86. doi:10.1016/j.cell.2007.10.017. PMID 18045533.
- ↑ Crow, Y. J.; Hayward, B. E.; Parmar, R; Robins, P; Leitch, A; Ali, M; Black, D. N.; Van Bokhoven, H; Brunner, H. G.; Hamel, B. C.; Corry, P. C.; Cowan, F. M.; Frints, S. G.; Klepper, J; Livingston, J. H.; Lynch, S. A.; Massey, R. F.; Meritet, J. F.; Michaud, J. L.; Ponsot, G; Voit, T; Lebon, P; Bonthron, D. T.; Jackson, A. P.; Barnes, D. E.; Lindahl, T (2006). "Mutations in the gene encoding the 3'-5' DNA exonuclease TREX1 cause Aicardi-Goutières syndrome at the AGS1 locus". Nature Genetics. 38 (8): 917–20. doi:10.1038/ng1845. PMID 16845398.
- ↑ Broad, William J. (2015-10-07). "Nobel Prize in Chemistry Awarded to Tomas Lindahl, Paul Modrich and Aziz Sancar for DNA Studies". The New York Times. ISSN 0362-4331. Retrieved 2015-10-07.
- ↑ Staff (7 October 2015). "THE NOBEL PRIZE IN CHEMISTRY 2015 - DNA repair – providing chemical stability for life" (PDF). Nobel Prize. Retrieved 7 October 2015.
- ↑ Lindahl, Tomas (1967). On the structure and stability of nucleic acids in solution. Stockholm.
{{cite book}}
: CS1 maint: location missing publisher (link) - ↑ 15.0 15.1 "Cancer Research UK Grants & Research – Tomas Lindahl". Archived from the original on 2008-05-23. Retrieved 2008-11-10.
- ↑ "4 ways that Tomas Lindahl’s Nobel Prize for Chemistry revolutionised cancer research" Archived 2015-10-08 at the Wayback Machine., by Emma Smith, CRUK Science blog, October 7, 2015