ਡਾਇੰਡਰਾ ਸੋਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਇੰਡਰਾ ਸੋਰਸ
ਜਨਮ
ਬਾਂਦਰਾ, ਮੁੰਬਈ, ਭਾਰਤ
ਪੇਸ਼ਾਮਾਡਲ, ਫੈਸ਼ਨ ਡਿਜ਼ਾਈਨਰ, ਟੈਲੀਵੀਜ਼ਨ ਹੋਸਟ
ਸਰਗਰਮੀ ਦੇ ਸਾਲ1995–ਹੁਣ ਤੱਕ
ਟੈਲੀਵਿਜ਼ਨਬਿਗ ਬੌਸ 8

ਡਾਇੰਡਰਾ ਸੋਰਸ ਇੱਕ ਭਾਰਤੀ ਮਾਡਲ, ਫੈਸ਼ਨ ਡਿਜ਼ਾਈਨਰ ਅਤੇ ਟੈਲੀਵਿਜ਼ਨ ਹੋਸਟ ਹੈ। ਉਹ ਰੈਂਪ 'ਤੇ ਵਧੇਰੇਤਰ ਉਸ ਦੀ ਗੰਜ ਲਈ ਚਰਚਿਤ ਹੋਈ ਹੈ। ਉਹ ਕਲਰਸ ਟੀਵੀ ਰਿਲੀਜ਼ ਸ਼ੋਅ ਬਿੱਗ ਬੌਸ 8 ਵਿਚ ਵੀ ਭਾਗ ਲਿਆ ਹੈ।

ਬਿੱਗ ਬਾਸ 8[ਸੋਧੋ]

ਸੋਰਸ ਨੇ ਭਾਰਤੀ ਟੀਵੀ ਰਿਲੀਜ਼ ਸ਼ੋਅ 'ਬਿਗ ਬੌਸ' ਦੇ ਇੱਕ ਅੱਠਵੇਂ ਸੀਜ਼ਨ 'ਚ ਇੱਕ ਭਾਗੀਦਾਰ ਬਣੀ ਸੀ ਜੋ ਕਲਰਸ ਉੱਤੇ ਸਿਤੰਬਰ 2014 'ਚ ਪ੍ਰਸਾਰਣ ਸ਼ੁਰੂ ਹੋਇਆ ਸੀ।[1] 12 ਹਫਤੇ ਘਰ ਵਿੱਚ ਰਹਿਣ ਮਗਰੋਂ ਉਹ 14 ਦਿਸੰਬਰ 2014 ਨੂੰ ਘਰੋਂ ਵਿਦਾ ਹੋਈ ਸੀ।[2][3]

ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।

ਟੈਲੀਵਿਜਨ[ਸੋਧੋ]

ਰਿਆਲਟੀ ਅਤੇ ਫਿਕਸ਼ਨ ਸ਼ੋਅ
ਸਾਲ ਸ਼ੋਅ
ਰੋਲ ਨੋਟਸ ਕਿਸਮ
2011 Fear Factor: Khatron Ke Khiladi Herself Reality
2013 Life Mein Ek Baar Herself Reality
2014 Bigg Boss 8 Herself Evicted Day 84 - 14 December 2014 Reality
2015 Killerr Karaoke Atka Toh Latkah Herself Contestant Reality
2016 Alisha (Web Series) Alfia Romani Episodic Role (Episode 8) Fiction

ਫਿਲਮਾਂ[ਸੋਧੋ]

ਸਾਲ ਫਿਲਮ ਰੋਲ ਨੋਟਸ
2008 Fashion Herself Cameo Appearance

ਹਵਾਲੇ[ਸੋਧੋ]

  1. Neha Maheshwri (21 September 2014). "Deepshikha Nagpal, Diandra Soares to enter Bigg Boss house". Timesofindia.indiatimes.com. Retrieved 2014-09-21.
  2. "Bigg Boss 8: Diandra Soares evicted!". timesofindia.com. Retrieved 14 December 2014.
  3. "Bigg Boss 8: "I Am Not Pregnant" says Diandra Soares after being eliminated!". pinkvilla.com. Archived from the original on 13 ਫ਼ਰਵਰੀ 2015. Retrieved 17 December 2014. {{cite web}}: Unknown parameter |dead-url= ignored (help)