ਸਮੱਗਰੀ 'ਤੇ ਜਾਓ

ਬਿੱਗ ਬੌਸ (ਸੀਜ਼ਨ 8)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿੱਗ ਬੌਸ
ਬਿੱਗ ਬੌਸ (ਸੀਜ਼ਨ 8)

ਬਿੱਗ ਬੌਸ ਬਿੱਗ ਬੌਸ ਦਾ ਅਠਵਾਂ ਸੀਜ਼ਨ ਹੈ ਜੋ 21 ਸਿਤੰਬਰ ਨੂੰ ਕਲਰਸ ਚੈਨਲ ਉੱਪਰ ਸ਼ੁਰੂ ਹੋਇਆ ਹੈ| ਇਸਨੂੰ ਸਲਮਾਨ ਖਾਨ ਹੋਸਟ ਕਰ ਰਹੇ ਹਨ| ਇਸ ਵਾਰ ਦਾ ਘਰ ਇੱਕ ਜਹਾਜ਼ ਦੀ ਸ਼ਕਲ ਵਿੱਚ ਤਿਆਰ ਕੀਤਾ ਗਿਆ ਹੈ|

ਪ੍ਰਤੀਯੋਗੀ

[ਸੋਧੋ]

ਹੇਠ ਦਿੱਤੀ ਪ੍ਰਤੀਯੋਗੀਆਂ ਦੀ ਸੂਚੀ ਉਸ ਕ੍ਰਮ ਅਨੁਸਾਰ ਹੈ ਜਿਸ ਵਿੱਚ ਉਹ ਘਰ ਵਿੱਚ ਦਾਖਿਲ ਹੋਏ ਭਾਵ ਸੋਨਾਲੀ ਘਰ ਵਿੱਚ ਦਾਖਿਲ ਹੋਣ ਵਾਲੀ ਪਹਿਲੀ ਪ੍ਰਤੀਯੋਗੀ ਸਨ ਅਤੇ ਅਲੀ ਸਭ ਤੋਂ ਨਵੇਂ ਪ੍ਰਤੀਯੋਗੀ ਹਨ|

ਮਹਿਲਾਵਾਂ ਮਰਦ

ਸ਼ੁਰੂਆਤੀ ਪ੍ਰਤੀਯੋਗੀ

[ਸੋਧੋ]
ਨਾਂ ਉਮਰ ਪਿਛੋਕੜ
ਸੋਨਾਲੀ ਰਾਉਤ 23 ਮਾਡਲ ਅਤੇ ਅਦਾਕਾਰਾ
ਕ੍ਰਿਸ਼ਮਾ ਤੰਨਾ 30
ਉਪੇਨ ਪਟੇਲ 30 ਮਾਡਲ ਅਤੇ ਅਦਾਕਾਰ
ਸੋਨੀ ਸਿੰਘ 27
ਆਰਿਆ ਬੱਬਰ 30 ਬਾਲੀਵੁੱਡ ਅਤੇ ਪੰਜਾਬੀ ਫਿਲਮ ਅਦਾਕਾਰ
ਡਾਇੰਡਰਾ ਸੋਰਸ 35 ਮਾਡਲ ਅਤੇ ਫੈਸ਼ਨ ਡਿਜ਼ਾਇਨਰ
ਸੁਸ਼ਾਂਤ ਦਿਵਗੀਕਰ 24 ਮਾਡਲ ਅਤੇ ਅਦਾਕਾਰ
ਗੌਤਮ ਗੁਲਾਟੀ 26
ਸੁਕਿਰਤੀ ਕੰਦਪਾਲ 26 ਮਾਡਲ ਤੇ ਟੀਵੀ ਅਦਾਕਾਰਾ
ਪ੍ਰਨੀਤ ਭੱਟ 34 ਅਦਾਕਾਰ ਅਤੇ ਨਿਰਦੇਸ਼ਕ
ਨਤਾਸਾ ਸਤਾਨਕੋਵਿਕ 37 ਮਾਡਲ ਤੇ ਅਦਾਕਾਰਾ
ਮਨੀਸ਼ਾ ਲਾਂਬਾ 31
ਦੀਪਸ਼ਿਖਾ 37 ਟੀਵੀ ਅਦਾਕਾਰਾ
ਪੁਨੀਤ ਇੱਸਰ 54 ਬਾਲੀਵੁੱਡ, ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ
ਪ੍ਰੀਤਮ ਸਿੰਘ ਰੇਡੀਓ ਸੰਚਾਲਕ

ਵਾਇਲਡ ਕਾਰਡ ਰਾਹੀਂ ਬਾਅਦ ਵਿੱਚ ਆਏ ਪ੍ਰਤੀਯੋਗੀ

[ਸੋਧੋ]
ਨਾਂ ਉਮਰ ਪਿਛੋਕੜ
ਅਲੀ ਮਿਰਜ਼ਾ 29 ਗਾਇਕ