ਡਾ. ਚਰਨਜੀਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਚਰਨਜੀਤ ਕੌਰ
ਜਨਮ1960
ਭੋਤਨਾ
ਕਿੱਤਾਸੀਨੀਅਰ ਪ੍ਰੋਫ਼ੈਸਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਾਸ਼ਟਰੀਅਤਾਭਾਰਤੀ
ਸ਼ੈਲੀਆਲੋਚਕ, ਸਾਹਿਤਕਾਰ,
ਵਿਸ਼ਾ1. ਆਧੁਨਿਕ ਸਾਹਿਤ (ਨਾਵਲ ਤੇ ਕਹਾਣੀ) 2. ਲੋਕਧਾਰਾ ਅਤੇ ਸੱਭਿਆਚਾਰ

ਡਾ.ਚਰਨਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚੋਂ ਪ੍ਰੋਫ਼ੈਸਰ ਰਿਟਾਇਰ ਹੋਏ ਹਨ। ਡਾ. ਚਰਨਜੀਤ ਕੌਰ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੁੜੇ ਰਹੇ ਹਨ।

ਪੁਸਤਕਾਂ[ਸੋਧੋ]

  1. ਨਾਰੀ ਚੇਤਨਾ
  2. ਔਰਤ ਦਸ਼ਾ ਤੇ ਦਿਸ਼ਾ
  3. ਬੋਲੀਆਂ ਦਾ ਖੂਹ ਭਰ ਦਿਆਂ
  4. ਬੋਲੀਆਂ ਦੀ ਰੇਲ ਭਰਾਂ

ਹਵਾਲੇ[ਸੋਧੋ]