ਡਾ. ਦਲਜੀਤ ਕੌਰ (ਕਲਾ ਇਤਿਹਾਸਕਾਰ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਦਲਜੀਤ ਕੌਰ
ਡਾ.ਦਲਜੀਤ ਕੌਰ .jpg
ਡਾ. ਦਲਜੀਤ ਕੌਰ
ਜਨਮ08 ਫਰਵਰੀ 1950
ਗਵਾਲੀਅਰ , ਭਾਰਤ
ਮੌਤ04 ਨਵੰਬਰ 2019
ਦਿੱਲੀ
Resting placeਦਿੱਲੀ
ਹੋਰ ਨਾਂਮਦਲਜੀਤ ਕੌਰ
ਪੇਸ਼ਾਕਲਾ ਇਤਿਹਾਸਕਾਰ
ਵੈੱਬਸਾਈਟFacebook

ਡਾ. ਦਲਜੀਤ ਕੌਰ [1] (8 -02-1950 ਤੋਂ 4-10-2019) ਇੱਕ ਕਲਾ ਇਤਿਹਾਸਕਾਰ ਸੀ। ਉਹ ਭਾਰਤ ਦੇ ਰਾਸ਼ਟਰੀ ਅਜਾਇਬ ਘਰ ਚਿੱਤਰਕਲਾ ਵਿਭਾਗ ਦੇ ਮੁਖੀ ਰਹੇ। ਉਹਨਾਂ ਨੇ ਚਿੱਤਰਕਲਾ ਅਤੇ ਲਘੂ ਚਿੱਤਰਕਲਾ ਤੇ ਕਈ ਅਹਿਮ ਕਿਤਾਬਾਂ ਲਿਖੀਆਂ ਹਨ [2]। ਉਹਨਾ ਨੇ ਅਨੰਦਪੁਰ ਸਾਹਿਬ ਵਿਖੇ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਜਨਮ ਦੇ ਸਮਾਗਮਾਂ ਸਮੇ ਪ੍ਰਦਰਸ਼ਤ ਕੀਤੀਆਂ ਸਿੱਖ ਕਲਾ ਕ੍ਰਿਤੀਆਂ ਦੀ ਪਰਦਰਸ਼ਨੀ ਲਈ ਬਤੌਰ ਨਿਗਰਾਨ ਜ਼ਿਮੇਵਾਰੀ ਨਿਭਾਈ ਸੀ।ਉਹਨਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕਲਾ ਦੇ ਸਮਾਗਮਾਂ ਵਿੱਚ ਹਿੱਸਾ ਲਿਆ।


ਹਵਾਲੇ[ਸੋਧੋ]