ਸਮੱਗਰੀ 'ਤੇ ਜਾਓ

ਡਾ. ਰਾਜਿੰਦਰ ਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਰਾਜਿੰਦਰ ਪਾਲ ਸਿੰਘ ਬਰਾੜ
ਜਨਮਨਵੰਬਰ 26, 1963
ਕੋਟਕਪੂਰਾ, ਪੰਜਾਬ, ਭਾਰਤ
ਕਿੱਤਾ
ਅਧਿਆਪਨ, ਆਲੋਚਕ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ,
ਡੀ.ਏ.ਵੀ.ਕਾਲਜ ਬਠਿੰਡਾ,ਪੰਜਾਬੀ ਯੂਨੀਵਰਸਿਟੀ, ਪਟਿਆਲਾ

ਡਾ. ਰਾਜਿੰਦਰ ਪਾਲ ਸਿੰਘ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫ਼ੈਸਰ ਹਨ। ਉਹਨਾਂ ਨੇ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਜੈਕਟ ਅਧੀਨ ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ ਲਿਖਿਆ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਲੰਮਾ ਸਮਾਂ ਤਰਕਸ਼ੀਲ ਸੁਸਾਇਟੀ,ਪੰਜਾਬ ਨਾਲ ਜੁੜੇ ਰਹੇ ਹਨ।

ਪੁਸਤਕਾਂ[ਸੋਧੋ]

1 ਹਾਸ਼ੀਏ ਦੇ ਹਾਸਲ (ਸੰਪਾਦਕ) ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,2013

2 ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਸੁਚੇਸ਼ ਪ੍ਰਕਾਸ਼ਨ, ਪਟਿਆਲਾ,1986

3 ਆਧੁਨਿਕ ਪੰਜਾਬੀ ਕਵਿਤਾ ਪੁਨਰ-ਚਿੰਤਨ, ਲੋਕਗੀਤ ਪ੍ਰਕਾਸ਼ਨ, ਸਰਹੰਦ, 1991

4 ਭਾਰਤੀ ਦਰਸ਼ਨ: ਵਿਗਿਆਨਕ ਅਧਿਐਨ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2002

5 ਉਤਰ-ਆਧੁਨਿਕਤਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-2002

6 ਵਾਤਾਵਰਣ ਚੇਤਨਾ(ਸਹਿ ਸੰਪਾ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ-2004

7 ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ(ਅਨੁਵਾਦ ਅਤੇ ਸੰਪਾਦਨ) ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2005

8 ਪਾਸ਼: ਮੈਂ ਹੁਣ ਵਿਦਾ ਹੁੰਦਾ ਹਾਂ (ਸੰਪਾਦਨ) ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ-2005

9 ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ, ਪੰਜਾਬੀ ਅਕੈਡਮੀ, ਦਿੱਲੀ, 2006

10 ਪੰਜਾਬੀ ਸਟੇਜੀ ਕਾਵਿ: ਸਰੂਪ, ਸਿਧਾਂਤ ਤੇ ਸਥਿਤੀ,ਪੰਜਾਬੀ ਯੂਨੀਵਰਸਿਟੀ, ਪਟਿਆਲਾ,2007

11 ਪੰਜਾਬੀ ਦੀ ਪਾਠ ਪੁਸਤਕ,(ਸਹਿ ਸੰਪਾ),ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

12 ਸੱਭਿਆਚਾਰ ਤੇ ਵਿਚਾਰ (ਸਹਿ ਸੰਪਾ),ਪਬਲੀਕੇਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,

13 ਆਧੁਨਿਕ ਪੰਜਾਬੀ ਸਾਹਿਤ ਰੂਪਾਕਾਰ ਸਿਧਾਂਤ ਤੇ ਰੂਪਾਂਤਰਨ (ਸੰਪਾ),ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

14 ਗੋਸ਼ਟਿ ਪੰਜਾਬ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2018

ਬਾਹਰੀ ਲਿੰਕ[ਸੋਧੋ]