ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ (ਸਾਗਰ ਯੂਨੀਵਰਸਿਟੀ)
ਮਾਟੋ"From Unreal To The Real"
ਸਥਾਪਨਾ18 ਜੁਲਾਈ 1946
ਕਿਸਮਸਰਵਜਨਿਕ
ਵਾਈਸ-ਚਾਂਸਲਰਪ੍ਰੋਫੈਸਰ ਰਘਵਿੰਦਰ ਤਿਵਾੜੀ
ਵਿੱਦਿਅਕ ਅਮਲਾ500
ਗ਼ੈਰ-ਦਰਜੇਦਾਰ19000
ਦਰਜੇਦਾਰ10000
ਟਿਕਾਣਾਸਾਗਰ, ਮੱਧ ਪ੍ਰਦੇਸ਼, ਭਾਰਤ
ਕੈਂਪਸਪੇਂਡੂ
ਮਾਨਤਾਵਾਂਯੂਨੀਵਰਸਿਟੀ ਗ੍ਰਾਂਟ ਕਮਿਸ਼ਨ
ਵੈੱਬਸਾਈਟwww.dhsgsu.ac.in

ਡਾ. ਹਰੀ ਸਿੰਘ ਗੌੜ ਯੂਨੀਵਰਸਿਟੀ (ਹਿੰਦੀ: डॉ. हरिसिंह गौर विश्वविद्यालय or Dr Harisingh Gour Vishwavidyalaya) ਜਿਸਨੂੰ ਕਿ ਸਾਗਰ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, (ਹਿੰਦੀ: सागर विश्वविद्यालय) ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਇੱਕ ਸ਼ਹਿਰ ਸਾਗਰ ਵਿੱਚ ਸਥਾਪਿਤ ਹੈ।[1] ਇਹ ਮੱਧ ਪ੍ਰਦੇਸ਼ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ।[2]

ਯੂਨੀਵਰਸਿਟੀ ਕੈਂਪਸ[ਸੋਧੋ]

ਇਸ ਯੂਨੀਵਰਸਿਟੀ ਦਾ ਮੁੱਖ ਕੈਂਪਸ ਸ਼ਹਿਰ ਸਾਗਰ ਵਿੱਚ ਹੈ ਜੋ ਕਿ ਪਥਾਰੀਆ ਪਹਾੜੀ 'ਤੇ ਸਥਿਤ ਹੈ। ਇਸ ਯੂਨੀਵਰਸਿਟੀ ਦਾ ਕੁੱਲ ਰਕਬਾ 830.3 ਹੈਕਟੇਅਰ ਦੇ ਲਗਭਗ ਹੈ।

ਸਾਗਰ ਯੂਨੀਵਰਸਿਟੀ ਦਾ ਇੱਕ ਦ੍ਰਿਸ਼

ਹਵਾਲੇ[ਸੋਧੋ]