ਡਿਏਗੋ ਵੇਲਾਕਿਉਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਿਏਗੋ ਵੇਲਾਕਿਉਜ
Diego Velázquez Autorretrato 45 x 38 cm - Colección Real Academia de Bellas Artes de San Carlos - Museo de Bellas Artes de Valencia.jpg
ਖੁਦ ਦੀ ਰਚਨਾ, 45 × 38 cm
ਜਨਮ ਸਮੇਂ ਨਾਂ ਡਿਏਗੋ ਰੋਡਰਿਗਜ ਡੀ ਸਿਲਵਾ ਵਾਈ ਵੇਲਾਕਿਉਜ
ਜਨਮ ਜੂਨ 6, 1599(1599-06-06)
ਸੇਵਿਲੈ, ਸਪੇਨ
ਮੌਤ ਅਗਸਤ 6, 1660(1660-08-06) (ਉਮਰ 61)
ਮੇਦਰਿਦ, ਸਪੇਨ
ਕੌਮੀਅਤ ਸਪੇਨਿਸ਼
ਖੇਤਰ ਚਿਤਰਕਾਰੀ
ਲਹਿਰ ਬਾਰੋਕ
ਰਚਨਾਵਾਂ Las Meninas, 1656
Rokeby Venus, 1644–1648
The Surrender of Breda, 1634–1635

ਡਿਏਗੋ ਰੋਡਰਿਗਜ ਡੀ ਸਿਲਵਾ ਵਾਈ ਵੇਲਾਕਿਉਜ ਇੱਕ ਸਪੇਨਿਸ਼ ਚਿਤਰਕਾਰ ਸੀ ਅਤੇ ਰਾਜਾ ਫਿਲਿਪ ਚੌਥੇ ਦੀ ਅਦਾਲਤ ਵਿੱਚ ਪ੍ਰਮੁੱਖ ਕਲਾਕਾਰ ਸੀ.