ਡਿਗਰੀ (ਕੋਣ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੱਕ ਡਿਗਰੀ (ਸੂਹੇ ਰੰਗ 'ਚ) ਅਤੇ
ਉਨਾਨਵੇਂ ਡਿਗਰੀਆਂ (ਨੀਲੇ ਰੰਗ ਵਿੱਚ)

ਡਿਗਰੀ ਜਾਂ ਦਰਜਾ (ਮੁਕੰਮਲ ਤੌਰ ਉੱਤੇ ਕੌਸ ਦੀ ਡਿਗਰੀ, ਕੌਸ ਡਿਗਰੀ ਜਾਂ ਕੌਸ-ਦਰਜਾ), ਆਮ ਨਿਸ਼ਾਨ ° (ਡਿਗਰੀ ਦਾ ਨਿਸ਼ਾਨ), ਪੱਧਰੇ ਕੋਣ ਦਾ ਮਾਪ ਹੁੰਦਾ ਹੈ ਜੋ ਕਿਸੇ ਪੂਰੇ ਗੇੜ 1360 ਦਰਸਾਉਂਦਾ ਹੈ। ਇਹ ਇੱਕ ਮਿਆਰੀ ਇਕਾਈ ਨਹੀਂ ਹੈ ਕਿਉਂਕਿ ਕੋਣਾਂ ਦੀ ਕੌਮਾਂਤਰੀ ਮਿਆਰੀ ਇਕਾਈ ਰੇਡੀਅਨ ਹੈ ਪਰ ਕੌ.ਮਿ. ਦੇ ਕਿਤਾਬਚੇ ਮੁਤਾਬਕ ਇਹਨੂੰ ਇੱਕ ਮੰਨਣਯੋਗ ਇਕਾਈ ਦੱਸਿਆ ਗਿਆ ਹੈ।[1] ਕਿਉਂਕਿ ਇੱਕ ਪੂਰੇ ਗੇੜੇ ਵਿੱਚ 2π ਰੇਡੀਅਨ ਹੁੰਦੇ ਹਨ ਇਸੇ ਕਰ ਕੇ ਇੱਕ ਡਿਗਰੀ π/180 ਰੇਡੀਅਨਾਂ ਦੇ ਬਰਾਬਰ ਹੁੰਦੀ ਹੈ।

ਬਾਹਰਲੇ ਜੋੜ[ਸੋਧੋ]