ਰੇਡੀਅਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਡੀਅਨ
ਇਕਾਈ ਢਾਂਚਾਕੌਮਾਂਤਰੀ ਮਿਆਰ ਤੋਂ ਉਪਜੀ ਇਕਾਈ\
ਕਿਹਦੀ ਇਕਾਈਕੋਣ
ਦਰਸਾੳੁਣ ਦਾ ਨਿਸ਼ਾਨਰੇਡ or c
ਇਕਾਈ ਬਦਲੀ
੧ ਰੇਡ ......ਵਿੱਚ ... ਦੇ ਬਰਾਬਰ ਹੈ
   ਡਿਗਰੀਆਂ   ≈ 57.295°
ਕਿਸੇ ਚੱਕਰ ਦੇ ਅੱਧ-ਵਿਆਸ ਜਿੰਨੀ ਲੰਬਾਈ ਵਾਲ਼ਾ ਕੌਸ 1 ਰੇਡੀਅਨ ਦੇ ਕੋਣ ਬਰਾਬਰ ਹੁੰਦਾ ਹੈ। ਇੱਕ ਪੂਰਾ ਚੱਕਰ 2π ਰੇਡੀਅਨਾਂ ਦੇ ਕੋਣ ਬਰਾਬਰ ਹੁੰਦਾ ਹੈ।

ਰੇਡੀਅਨ ਕੋਣ ਦੇ ਨਾਪ ਦੀ ਮਿਆਰੀ ਇਕਾਈ ਹੈ ਜੀਹਨੂੰ ਹਿਸਾਬ ਦੇ ਕਈ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ। ਕਿਸੇ ਕੋਣ ਦਾ ਰੇਡੀਅਨਾਂ ਵਿਚਲਾ ਨਾਪ ਕਿਸੇ ਇਕਹਿਰੇ ਚੱਕਰ ਦੇ ਮੁਤਾਬਕੀ ਕੌਸ ਦੀ ਲੰਬਾਈ ਬਰਾਬਰ ਹੁੰਦਾ ਹੈ, ਸੋ ਇੱਕ ਰੇਡੀਅਨ 57.3 ਡਿਗਰੀਆਂ ਤੋਂ ਥੋੜ੍ਹਾ ਘੱਟ ਹੁੰਦਾ ਹੈ (ਜਦੋਂ ਕੌਸ ਦੀ ਲੰਬਾਈ ਅੱਧ-ਵਿਆਸ ਦੇ ਬਰਾਬਰ ਹੋਵੇ)।[1] ਕਿਸੇ ਠੋਸ ਕੋਣ ਦੀ ਕੌਮਾਂਤਰੀ ਮਿਆਰੀ ਇਕਾਈ ਸਟੀਰੇਡੀਅਨ ਹੁੰਦੀ ਹੈ।

ਹਵਾਲੇ[ਸੋਧੋ]

ਬਾਹਰਲੇ ਜੋੜ[ਸੋਧੋ]