ਡਿੰਪਲ ਕਪਾਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਿੰਪਲ ਕਪਾਡੀਆ
Dimple Kapadia 1.jpg
ਜਨਮਡਿੰਪਲ ਚੂਨੀਭਾਈ ਕਪਾਡੀਆ
(1957-06-08) 8 ਜੂਨ 1957 (ਉਮਰ 64)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1973; 1984–ਵਰਤਮਾਨ
ਸਾਥੀਰਾਜੇਸ਼ ਖੰਨਾ (1973–2012)
ਬੱਚੇਟਵਿੰਕਲ ਖੰਨਾ
ਰਿੰਕੀ ਖੰਨਾ
ਸੰਬੰਧੀਅਕਸ਼ੈ ਕੁਮਾਰ (ਜਵਾਈ)

ਡਿੰਪਲ ਚੂਨੀਭਾਈ ਕਪਾਡੀਆ (ਜਨਮ 8 ਜੂਨ 1957)[1] ਭਾਰਤੀ ਫ਼ਿਲਮ ਅਦਾਕਾਰਾ ਹੈ। ਉਸਨੇ 16 ਸਾਲ ਦੀ ਉਮਰ ਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਸਨੇ ਰਾਜ ਕਪੂਰ ਦੀ ਬੌਬੀ ਵਿੱਚ ਟਾਇਟਲ ਭੂਮਿਕਾ ਨਿਭਾਈ ਸੀ।

ਹਵਾਲੇ[ਸੋਧੋ]

  1. "'I want to laugh, really laugh!'". MiD DAY. 2007-06-08. Retrieved 2011-09-19.