ਡੀ.ਐਚ. ਲਾਰੰਸ
ਦਿੱਖ
ਡੀ.ਐਚ. ਲਾਰੰਸ | |
---|---|
ਜਨਮ | ਡੇਵਿਡ ਹਰਬਰਟ ਲਾਰੰਸ 11 ਸਤੰਬਰ 1885 ਈਸਟਵੁਡ, ਨੌਟਿੰਘਮਸ਼ਾਇਰ, ਇੰਗਲੈਂਡ |
ਮੌਤ | 2 ਮਾਰਚ 1930 ਵੀਨਸ, ਫ਼ਰਾਂਸ | (ਉਮਰ 44)
ਕਿੱਤਾ | ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ |
ਰਾਸ਼ਟਰੀਅਤਾ | ਅੰਗਰੇਜ਼ |
ਅਲਮਾ ਮਾਤਰ | ਨੌਟਿੰਘਮ ਯੂਨੀਵਰਸਿਟੀ |
ਕਾਲ | 1907–1930 |
ਸ਼ੈਲੀ | ਆਧੁਨਿਕਵਾਦ |
ਪ੍ਰਮੁੱਖ ਕੰਮ |
ਡੇਵਿਡ ਹਰਬਰਟ ਲਾਰੰਸ (11 ਸਤੰਬਰ 1885 – 2 ਮਾਰਚ 1930) ਅੰਗਰੇਜ਼ੀ ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ ਅਤੇ ਚਿੱਤਰਕਾਰ ਸੀ। ਉਹਨਾਂ ਦੀਆਂ ਸਮੁਚੀਆਂ ਰਚਨਾਵਾਂ, ਹੋਰ ਗੱਲਾਂ ਦੇ ਇਲਾਵਾ ਆਧੁਨਿਕਤਾ ਅਤੇ ਉਦਯੋਗੀਕਰਨ ਦੇ ਅਮਾਨਵੀ ਪ੍ਰਭਾਵ ਦੇ ਇੱਕ ਵਿਸਥਾਰਿਤ ਪ੍ਰਤੀਬਿੰਬ ਦੀ ਤਰਜਮਾਨੀ ਕਰਦੀਆਂ ਹਨ।
ਨਾਵਲ
[ਸੋਧੋ]- The White Peacock - ਚਿੱਟਾ ਮੋਰ (1911)
- The Trespasser - ਅਹਿਦ ਸ਼ਿਕਨ 1912)
- Sons and Lovers - ਪੁੱਤਰ ਅਤੇ ਪ੍ਰੇਮੀ (1913)
- The Rainbow - ਸਤਰੰਗੀ (1915)
- Women in Love - ਪ੍ਰੇਮ ਲੀਨ ਔਰਤਾਂ (1920)
- The Lost Girl - ਗੁਮਸ਼ੁਦਾ ਲੜਕੀ (1920)
- Aaron's Rod - ਰਾਦ ਦੀ ਹਾਰੂਨ (1922)
- Kangaroo - ਕੰਗਾਰੂ (1923)
- The Boy in the Bush - ਝਾੜੀ ਵਿੱਚ ਮੁੰਡਾ (1924)
- The Plumed Serpent - ਕਲਗੀ ਵਾਲਾ ਸੱਪ (1926)
- Lady Chatterley's Lover - ਲੇਡੀ ਚੈਟਰਲੀ ਦਾ ਪ੍ਰੇਮੀ (1928)
- The Escaped Cock - ਬਚ ਗਿਆ ਕੁੱਕੜ (1929)
- The Virgin and the Gypsy - * ਕੁਆਰੀ ਅਤੇ ਜਿਪਸੀ (1930)
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Robert, Montgomery (2009-06-04). The Visionary D. H. Lawrence: Beyond Philosophy and Art. ISBN 978-0-521-11242-0.
- ↑ Park, See-Young:"Notes & Queries;Jun2004, Vol. 51 Issue 2, p165"