ਸਮੱਗਰੀ 'ਤੇ ਜਾਓ

ਵੈਨਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵੀਨਸ ਤੋਂ ਮੋੜਿਆ ਗਿਆ)
ਵੈਨਿਸ
ਸਮੁੰਦਰੀ ਜਹਾਜ ਤੋਂ ਵੈਨਿਸ
ਆਥਣ ਵੇਲੇ ਵੈਨਿਸ ਦੀ ਫੋਟੋ

ਵੈਨਿਸ (Italian: Venezia [veˈnɛttsja] ( ਸੁਣੋ),[1] ਵੈਨਿਸੀਆਈ: Venexia [veˈnɛsja]; (ਲਾਤੀਨੀ: [Venetia] Error: {{Lang}}: text has italic markup (help))) ਉੱਤਰ-ਪੂਰਬੀ ਇਟਲੀ ਵਿੱਚ 118 ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿਤ ਹੈ।[2] ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸ ਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰ ਕੇ ਜਾਣਿਆ ਜਾਂਦਾ ਹੈ।[2] ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।[2]

ਹਵਾਲੇ

[ਸੋਧੋ]
  1. "Il Nuovo DOP". Archived from the original on 2013-10-19. Retrieved 2013-04-13. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 UNESCO: Venice and its Lagoon, accessed:17 April 2012