ਡੇਜ਼ੀ ਮੈਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਜ਼ੀ ਮੈਰੀ
Daisy Marie 2011.jpg
ਮੈਰੀ ਫ਼ਰਵਰੀ 2011 ਵਿੱਚ ਹਾਲੀਵੁੱਡ, ਸੀਏ ਵਿੱਖੇ
ਜਨਮ (1984-02-06) ਫਰਵਰੀ 6, 1984 (ਉਮਰ 38)[1]
ਔਰੇਗਨ, ਯੂਐਸਏ[2]
ਰਾਸ਼ਟਰੀਅਤਾਅਮਰੀਕੀ[1]
ਹੋਰ ਨਾਂਮਡੇਜ਼ੀ ਮੈਰੀ, ਮਾਰੀਆ, ਬ੍ਰਿਟਾਨਿਆ, ਡੇਜ਼ੀ ਟੈਟੂ, ਡੇਜ਼ੀ,[1] Daisy Dukes
ਕੱਦ5 ਫ਼ੁੱਟ 4 ਇੰਚ (1.63 ਮੀ)[1]
ਭਾਰ110 lb (50 kg; 7.9 st)[1]
ਵੈੱਬਸਾਈਟwww.enterdaisy.com
No. of adult films443 (ਆਈਏਐਫਡੀ)

ਡੇਜ਼ੀ ਮੈਰੀ (ਜਨਮ 6 ਫਰਵਰੀ, 1984) ਇੱਕ ਸੇਵਾਮੁਕਤ ਅਮਰੀਕੀ ਪੌਰਨੋਗ੍ਰਾਫਿਕ ਅਭਿਨੇਤਰੀ, ਨਗਨ ਮਾਡਲ ਅਤੇ ਫਿਚਰਡ ਡਾਂਸਰ ਹੈ।[3]

ਸ਼ੁਰੂਆਤੀ ਜੀਵਨ[ਸੋਧੋ]

ਮੈਰੀ ਔਰਗੇਨ ਵਿੱਚ ਪੈਦਾ ਹੋਈ, ਅਤੇ ਜਦ ਇਹ ਤਿੰਨ ਸਾਲ ਦੀ ਸੀ ਤਾਂ ਇਹ ਬਾਅਦ ਵਿੱਚ ਈਸਟ ਲਾਸ ਐਂਜਲਸ, ਕੈਲੀਫੋਰਨੀਆ ਚਲੀ ਗਈ। ਇਹ ਈਸਟ ਲਾਸ ਐਂਜਲਸ ਵਿੱਚ ਹੀ ਵੱਡੀ ਹੋਈ ਅਤੇ ਸਕੂਲੀ ਪੜ੍ਹਾਈ ਉੱਤਰੀ ਪਹਾੜੀਆਂ ਤੋਂ ਕੀਤੀ। ਇਹ ਆਪਣੇ ਯੂਥ ਵਿਚੋਂ "ਇੱਕ ਟੋਮਬਏ" ਸੀ।

ਕੈਰੀਅਰ[ਸੋਧੋ]

ਆਪਣੀ ਬਿਕਨੀ ਮਾਡਲਿੰਗ ਤੋਂ ਬਾਅਦ, ਮੈਰੀ ਨੇ 2002 ਵਿੱਚ ਆਪਣੇ 18ਵੇਂ ਜਨਮਦਿਨ ਤੋਂ ਇੱਕ ਦਿਨ ਬਾਅਦ ਹੀ ਆਪਣੇ ਪੌਰਨੋਗ੍ਰਾਫਿਕ ਕੈਰੀਅਰ ਦੀ ਸ਼ੁਰੂਆਤ ਕੀਤੀ।[4] ਇਸਨੇ400 ਤੋਂ ਵੱਧ ਅਡਲਟ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਕਈ ਅਡਲਟ ਮੈਗਜ਼ੀਨਾਂ ਵਿੱਚ ਪੋਜ਼ ਵੀ ਦਿੱਤੇ। ਮੈਰੀ ਨੇ ਸੂਜ਼, ਇੱਕ ਫੋਟੋਗ੍ਰਾਫਰ, ਦੀ ਧੀ ਹੋਲੀ ਰਾਂਦਲ ਨਾਲ ਮੁੱਖ ਧਾਰਾ ਸਪੋਰਟਸ ਬ੍ਰਾਂਡ ਫੈਂਟਸੀ ਫਿੱਟਨੈੱਸ ਲਈ ਕੰਮ ਕੀਤਾ।[5]

ਅਵਾਰਡ[ਸੋਧੋ]

  • 2009 ਪ੍ਰਸਿੱਧੀ ਪੁਰਸਕਾਰ ਜੇਤੂ – ਪਸੰਦੀਦਾ ਘੱਟ ਮੁੱਲ ਵਾਲੀ ਅਦਾਕਾਰਾ[6]
  • 2017 ਏਵੀਐਨ ਹਾਲ ਆਫ਼ ਫੇਮ ਪ੍ਰਾਰੰਭਕ

ਹਵਾਲੇ[ਸੋਧੋ]

  1. 1.0 1.1 1.2 1.3 1.4 1.5 "Daisy Marie". IAFD. Retrieved 2008-01-20. 
  2. Daisy Marie (1 August 2011). "Latina Lovely". Xtreme (Interview). Interview with Maya Cherry. Archived from the original on 29 April 2015. Retrieved 30 May 2015. 
  3. "Class of 2017: The AVN Hall of Fame's Newest Inductees". AVN. Retrieved 29 December 2016. 
  4. "Fiery Latina Flower". XBIZ. Retrieved 30 May 2015. 
  5. "Daisy Marie models with Fantasy Fitness". FantasyFitness.com. Archived from the original on 5 ਸਤੰਬਰ 2009. Retrieved 16 December 2016.  Check date values in: |archive-date= (help)
  6. "F.A.M.E. Award Winners Announced". AVN. 16 November 2012. Retrieved 2 February 2013. 

ਬਾਹਰੀ ਲਿੰਕ[ਸੋਧੋ]