ਸਮੱਗਰੀ 'ਤੇ ਜਾਓ

ਡੇਰਾ ਬਾਕਰਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਰਾ ਬਾਕਰਪੁਰ
ਡੇਰਾ ਬਾਕਰਪੁਰ,ਪ੍ਰਵੇਸ਼
ਧਰਮ
ਮਾਨਤਾਇਸਲਾਮ,ਹਿੰਦੂਮਿਸ਼ਰਤ
ਜ਼ਿਲ੍ਹਾਐਸਏਐਸ ਨਗਰਮੁਹਾਲੀ
ਖੇਤਰਪੁਆਧ ਸਭਿਆਚਾਰਕ ਖਿੱਤਾ
ਟਿਕਾਣਾ
ਟਿਕਾਣਾਪਿੰਡ ਬਾਕਰਪੁਰ, ਮੁਹਾਲੀ
ਰਾਜਪੰਜਾਬ
ਆਰਕੀਟੈਕਚਰ
ਆਰਕੀਟੈਕਟਇਸਲਾਮਿਕ ਅਤੇ ਹਿੰਦੂ ਮਿਸ਼ਰਤ

ਡੇਰਾ ਬਾਕਰਪੁਰਭਾਰਤ ਦੇ ਰਾਜ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਵਿੱਚ ਪਿੰਡ ਬਾਕਰਪੁਰ ਵਿੱਚ ਪੈਂਦਾ ਇੱਕ ਧਾਰਮਕ ਅਸਥਾਨ ਹੈ ਜਿਸਦੀ ਆਸ ਪਾਸ ਦੇ ਇਲਕੇ, ਖਾਸ ਕਰਕੇ ਪਿੰਡਾਂ ਵਿਚ, ਕਾਫੀ ਮਾਨਤਾ ਹੈ।ਇਸਨੂੰ ਡੇਰਾ ਬਾਕਰਪੁਰ ਕਿਹਾ ਜਾਂਦਾ ਹੈ।ਪੰਜਾਬ ਦੇ ਲੋਕ ਵਿਰਸੇ ਅਨੁਸਾਰ ਪੀਰਾਂ ਦੀ ਕੁੱਲ ਗਿਣਤੀ ਪੰਜ ਹੈ ਅਤੇ ਇਹਨਾਂ ਸਾਰਿਆਂ ਦੇ ਇਸ ਥਾਂ ਤੇ ਆਸਣ ਹਨ।ਇਹ ਪੀਰ ਹਨ -ਜਾਹਰ ਪੀਰ ਗੋਗਾਜੀ,ਪੀਰ ਲਖਦਾਤਾ ਜੀ,ਪੀਰ ਗੌਂਸ ਪਾਕ ਸਰਕਾਰ (11ਵੀੰ ਦਾ ਪੀਰ),ਪੀਰ ਸਾਬਿਰ ਪਾਕ (ਬਾਬਾ ਫਰੀਦ ਦੇ ਭਾਣਜੇ),ਹਜ਼ਰਤ ਸ਼ੇਖ ਮਲੇਰਕੋਟਲਾ ਅਤੇ ਖਵਾਜਾ ਪੀਰ । ਇਸ ਡੇਰੇ ਤੇ ਲੋਕ ਆਪਣੀਆਂ ਅਪੂਰਨ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੇ ਹਨ।ਅਤੇ ਇਸ ਡੇਰੇ ਦੇ ਭਗਤ ਸੁਰਿੰਦਰ ਸਾਂਈ ਜੀ ਹਨ ਇਹ ਡੇਰਾ ਪੰਜਾਬ ਦੇ ਸਾਂਝੇ ਅਤੇ ਮਿਸ਼ਰਤ ਸਭਿਆਚਾਰ ਦਾ ਪ੍ਰਤੀਕ ਹੈ ਜਿੱਥੇ ਹਿੰਦੂ ਅਤੇ ਮੁਸਲਿਮ ਦੋਹਾਂ ਦੇ ਧਾਰਮਕ ਸਥਾਨ ਹਨ ਅਤੇ ਹਰ ਮਜ਼ਹਬ ਅਤੇ ਜਾਤ ਦੇ ਲੋਕ ਇਥੇ ਆਉਂਦੇ ਹਨ।ਇਥੇ ਸ਼ਿਵਜੀ ਅਤੇ ਵਿਸ਼ਕਰਮਾ ਦਾ ਮੰਦਰ ਵੀ ਹੈ।

ਤਸਵੀਰਾਂ[ਸੋਧੋ]