ਡੇਲੀ ਦਿਨ ਅਖ਼ਬਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡੇਲੀ ਦਿਨ ਅਖ਼ਬਾਰ ਇੱਕ ਉਰਦੂ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ ਜਿਸ ਦਾ ਸਦਰ ਮੁਕਾਮ ਲਾਹੌਰ, ਪਾਕਿਸਤਾਨ ਹੈ।[1] ਰੋਜ਼ਾਨਾ ਦਿਨ ਅਖ਼ਬਾਰ ਦਿਨ ਮੀਡੀਆ ਸਮੂਹ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ। ਇਹ ਕਰਾਚੀ, ਲਾਹੌਰ, ਫੈਸਲਾਬਾਦ, ਇਸਲਾਮਾਬਾਦ ਅਤੇ ਰਾਵਲਪਿੰਡੀ ਤੋਂ ਪ੍ਰਕਾਸ਼ਤ ਹੁੰਦਾ ਹੈ। ਦਿਨ ਨਿਊਜ਼ ਪਾਕਿਸਤਾਨ ਵਿੱਚ ਇੱਕ ਟੈਲੀਵਿਜ਼ਨ ਚੈਨਲ ਹੈ। ਰੋਜ਼ਾਨਾ ਦਿਨ ਦਾ ਮੁੱਖ ਸੰਪਾਦਕ ਮਹਿਮੂਦ ਸਾਦਿਕ, ਪ੍ਰਸ਼ਾਸਕ ਮਲਿਕ ਲਿਆਕਤ ਅਲੀ, ਸਮੂਹ ਸੰਪਾਦਕ ਈਸਰ ਰਾਣਾ, ਸਰਕੂਲੇਸ਼ਨ ਮੈਨੇਜਰ ਕਰਮ ਹੁਸੈਨ ਜਾਮੀ, ਸੀ ਐਨ ਈ ਨਸਰੁੱਲਾ ਤਫੀਹੀ ਸਿਟੀ ਰਿਪੋਰਟਰ ਅਸਗਰ ਭੱਟੀ, ਰੇਲਵੇ ਰਿਪੋਰਟਰ ਆਸਿਫ ਮਸੂਦ ਰਜ਼ਾ ਅਤੇ ਚੀਫ ਰਿਪੋਰਟਰ ਸਾਕਾਬ ਹਨ।

ਹਵਾਲੇ[ਸੋਧੋ]

  1. "About Din News Newspaper". dinnews.tv. Archived from the original on ਮਾਰਚ 12, 2013. Retrieved February 25, 2013.  Check date values in: |archive-date= (help)

ਬਾਹਰੀ ਲਿੰਕ[ਸੋਧੋ]