ਸਮੱਗਰੀ 'ਤੇ ਜਾਓ

ਡੇਵਿਡ ਗਰੌਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡੇਵਿਡ ਗਰਾਸ ਤੋਂ ਮੋੜਿਆ ਗਿਆ)
ਡੇਵਿਡ ਗਰੌਸ
ਜਨਮ
ਡੇਵਿਡ ਜੋਨਾਥਨ ਗਰੌਸ

(1941-02-19) ਫਰਵਰੀ 19, 1941 (ਉਮਰ 83)
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਇਬਰਾਨੀ ਯੂਨੀਵਰਸਿਟੀ
ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ
ਲਈ ਪ੍ਰਸਿੱਧAsymptotic freedom
Heterotic string
ਜੀਵਨ ਸਾਥੀShulamith Toaff Gross (ਤਲਾਕਸ਼ੁਦਾ; 2 ਬੱਚੇ)
Jacquelyn Savani
ਪੁਰਸਕਾਰDirac Medal (1988)
Harvey Prize (2000)
ਭੌਤਿਕ ਵਿਗਿਆਨ ਦਾ ਨੋਬਲ ਇਨਾਮ (2004)
ਵਿਗਿਆਨਕ ਕਰੀਅਰ
ਖੇਤਰPhysics, String Theory
ਅਦਾਰੇਕੈਲੀਫੋਰਨੀਆ ਯੂਨੀਵਰਸਿਟੀ, ਸੰਤਾ ਬਰਬਰਾ
ਹਾਰਵਰਡ ਯੂਨੀਵਰਸਿਟੀ
ਪ੍ਰਿੰਸਟਨ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਜੈਫਰੀ ਚੇਬ
ਡਾਕਟੋਰਲ ਵਿਦਿਆਰਥੀFrank Wilczek
ਐਡਵਰਡ ਵਿੱਟਨ
ਵਿਲੀਅਮ ਈ ਕੈਸਵੈੱਲ
ਰਾਜੇਸ਼ ਗੋਪਾਕੁਮਾਰ
ਨਿਕਿਤਾ ਨੇਕਰਾਸੋਵ [1]
ਦਸਤਖ਼ਤ

ਡੇਵਿਡ ਜੋਨਾਥਨ ਗਰੌਸ (ਜਨਮ 19 ਫਰਵਰੀ 1941) ਇੱਕ ਅਮਰੀਕੀ ਕਣ ਭੌਤਿਕ ਵਿਗਿਆਨੀ ਅਤੇ ਸਟਰਿੰਗ ਵਿਚਾਰਕ ਹੈ। ਉਸ ਨੂੰ ਹਿਊਗ ਡੇਵਿਡ ਪੁਲਿਤਜਰ ਅਤੇ ਫਰੈਂਕ ਐਂਥਨੀ ਵਿਲਚੇਕ ਦੇ ਨਾਲ ਸਾਂਝੇ ਤੌਰ 'ਤੇ 2004 ਦੇ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

[ਸੋਧੋ]

ਗਰੌਸ ਦਾ ਜਨਮ ਫਰਵਰੀ 1941 ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ ਨੋਰਾ (ਫੇਨ) ਅਤੇ ਬਰਟਰਾਮ ਮਾਈਰਨ ਗਰੌਸ (1912-1997) ਸਨ। ਗਰੌਸ ਨੇ 1962 ਵਿੱਚ ਇਜ਼ਰਾਈਲ ਦੀ ਯੇਰੂਸ਼ਲਮ ਦੀ ਹਿਬਰੂ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ। ਉਸਨੇ ਆਪਣੀ ਪੀ.ਐਚ.ਡੀ. ਜੈਫਰੀ ਚਿਊ ਦੀ ਨਿਗਰਾਨੀ ਹੇਠ 1966 ਵਿੱਚ ਭੌਤਿਕ ਵਿਗਿਆਨ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੀ ਤੋਂ ਪ੍ਰਾਪਤ ਕੀਤੀ।

ਹਵਾਲੇ

[ਸੋਧੋ]