ਡੇਵਿਡ ਗਰੌਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਵਿਡ ਗਰੌਸ
ਜਨਮਡੇਵਿਡ ਜੋਨਾਥਨ ਗਰੌਸ
(1941-02-19) ਫਰਵਰੀ 19, 1941 (ਉਮਰ 82)
ਵਾਸਿੰਗਟਨ, D.C., U.S.
ਰਿਹਾਇਸ਼ਸੰਯੁਕਤ ਰਾਜ ਅਮਰੀਕਾ
ਕੌਮੀਅਤਅਮਰੀਕੀ
ਖੇਤਰPhysics, String Theory
ਅਦਾਰੇਕੈਲੀਫੋਰਨੀਆ ਯੂਨੀਵਰਸਿਟੀ, ਸੰਤਾ ਬਰਬਰਾ
ਹਾਰਵਰਡ ਯੂਨੀਵਰਸਿਟੀ
ਪ੍ਰਿੰਸਟਨ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਜੈਫਰੀ ਚੇਬ
ਖੋਜ ਵਿਦਿਆਰਥੀFrank Wilczek
ਐਡਵਰਡ ਵਿੱਟਨ
ਵਿਲੀਅਮ ਈ ਕੈਸਵੈੱਲ
ਰਾਜੇਸ਼ ਗੋਪਾਕੁਮਾਰ
ਨਿਕਿਤਾ ਨੇਕਰਾਸੋਵ [1]
ਮਸ਼ਹੂਰ ਕਰਨ ਵਾਲੇ ਖੇਤਰAsymptotic freedom
Heterotic string
ਅਹਿਮ ਇਨਾਮDirac Medal (1988)
Harvey Prize (2000)
ਭੌਤਿਕ ਵਿਗਿਆਨ ਦਾ ਨੋਬਲ ਇਨਾਮ (2004)
ਜੀਵਨ ਸਾਥੀShulamith Toaff Gross (ਤਲਾਕਸ਼ੁਦਾ; 2 ਬੱਚੇ)
Jacquelyn Savani
ਦਸਤਖ਼ਤ
ਅਲਮਾ ਮਾਤਰਇਬਰਾਨੀ ਯੂਨੀਵਰਸਿਟੀ
ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ

ਡੇਵਿਡ ਜੋਨਾਥਨ ਗਰੌਸ (ਜਨਮ 19 ਫਰਵਰੀ 1941) ਇੱਕ ਅਮਰੀਕੀ ਕਣ ਭੌਤਿਕ ਵਿਗਿਆਨੀ ਅਤੇ ਸਟਰਿੰਗ ਵਿਚਾਰਕ ਹੈ। ਉਸ ਨੂੰ ਹਿਊਗ ਡੇਵਿਡ ਪੁਲਿਤਜਰ ਅਤੇ ਫਰੈਂਕ ਐਂਥਨੀ ਵਿਲਚੇਕ ਦੇ ਨਾਲ ਸਾਂਝੇ ਤੌਰ 'ਤੇ 2004 ਦੇ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]