ਬੰਨ੍ਹ
(ਡੈਮ ਤੋਂ ਰੀਡਿਰੈਕਟ)
Jump to navigation
Jump to search

ਕੋਲੋਰਾਡੋ ਦਰਿਆ ਦੀ ਕਾਲੀ ਖੱਡ ਵਿਚਲਾ ਹੂਵਰ ਬੰਨ੍ਹ ਜੋ ਕਿ ਇੱਕ ਭੂ-ਡਾਟ ਬੰਨ੍ਹ ਹੈ। ਪਿਛੋਕੜ ਵਿਚਲੀ ਮੀਡ ਝੀਲ ਉੱਤੇ ਬੰਨ੍ਹ ਲੱਗਾ ਹੋਇਆ ਹੈ।
ਬੰਨ੍ਹ ਜਾਂ ਡੈਮ ਜਾਂ ਬੰਧ ਇੱਕ ਅਜਿਹੀ ਰੋਕ ਜਾਂ ਵਾੜ ਹੁੰਦੀ ਹੈ ਜੋ ਉਤਲਾ ਪਾਣੀ ਜਾਂ ਜਮੀਨ ਹੇਠਲੀਆਂ ਨਾਲੀਆਂ ਉੱਤੇ ਬੰਨ੍ਹ ਲਾਉਂਦੀ ਹੈ। ਇਹਨਾਂ ਦਾ ਮੁੱਖ ਕੰਮ ਪਾਣੀ ਇਕੱਠਾ ਕਰ ਕੇ ਰੱਖਣਾ ਹੁੰਦਾ ਹੈ ਜਦਕਿ ਮੋਘੇ ਅਤੇ ਧੁੱਸੀ ਬੰਨ੍ਹ ਵਰਗੇ ਹੋਰ ਢਾਂਚੇ ਖ਼ਾਸ ਇਲਾਕਿਆਂ ਵਿੱਚ ਪਾਣੀ ਦੇ ਵਹਾਅ ਨੂੰ ਰੋਕਦੇ ਅਤੇ ਸਾਂਭਦੇ ਹਨ।