ਬੰਨ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਲੋਰਾਡੋ ਦਰਿਆ ਦੀ ਕਾਲੀ ਖੱਡ ਵਿਚਲਾ ਹੂਵਰ ਬੰਨ੍ਹ ਜੋ ਕਿ ਇੱਕ ਭੂ-ਡਾਟ ਬੰਨ੍ਹ ਹੈ। ਪਿਛੋਕੜ ਵਿਚਲੀ ਮੀਡ ਝੀਲ ਉੱਤੇ ਬੰਨ੍ਹ ਲੱਗਾ ਹੋਇਆ ਹੈ।
ਗਲੈੱਨ ਖੱਡ ਬੰਨ੍ਹ

ਬੰਨ੍ਹ ਜਾਂ ਡੈਮ ਜਾਂ ਬੰਧ ਇੱਕ ਅਜਿਹੀ ਰੋਕ ਜਾਂ ਵਾੜ ਹੁੰਦੀ ਹੈ ਜੋ ਪਾਣੀ ਜਾਂ ਜਮੀਨ ਹੇਠਲੀਆਂ ਨਾਲੀਆਂ ਉੱਤੇ ਬੰਨ੍ਹ ਲਾਉਂਦੀ ਹੈ। ਇਹਨਾਂ ਦਾ ਮੁੱਖ ਕੰਮ ਪਾਣੀ ਇਕੱਠਾ ਕਰ ਕੇ ਰੱਖਣਾ ਹੁੰਦਾ ਹੈ ਜਦਕਿ ਮੋਘੇ ਅਤੇ ਧੁੱਸੀ ਬੰਨ੍ਹ ਵਰਗੇ ਹੋਰ ਢਾਂਚੇ ਖ਼ਾਸ ਇਲਾਕਿਆਂ ਵਿੱਚ ਪਾਣੀ ਦੇ ਵਹਾਅ ਨੂੰ ਰੋਕਦੇ ਅਤੇ ਸਾਂਭਦੇ ਹਨ।

ਹਵਾਲੇ[ਸੋਧੋ]