ਡੈਮੋਕਰੀਤਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡੈਮੋਕ੍ਰੀਤਸ ਤੋਂ ਰੀਡਿਰੈਕਟ)
Jump to navigation Jump to search
ਡੇਮੋਕਰੀਟਸ
Democritus2.jpg
ਡੇਮੋਕਰੀਟਸ
ਜਨਮ ਅੰਦਾਜ਼ਨ 460 ਈਪੂ
ਅਬਡੇਰਾ, ਥਰੇਸ
ਮੌਤ ਅੰਦਾਜ਼ਨ 370 ਈਪੂ (ਉਮਰ 90)
ਕਾਲ ਸੁਕਰਾਤ-ਪੂਰਵ ਦਰਸ਼ਨ
ਇਲਾਕਾ ਪੱਛਮੀ ਦਰਸ਼ਨ
ਸਕੂਲ ਸੁਕਰਾਤ-ਪੂਰਵ ਦਰਸ਼ਨ
ਮੁੱਖ ਰੁਚੀਆਂ
ਪਰਾਭੌਤਿਕੀ / ਹਿਸਾਬ / ਪੁਲਾੜ ਵਿਗਿਆਨ
ਮੁੱਖ ਵਿਚਾਰ
ਪਰਮਾਣੂਵਾਦ,

ਡੇਮੋਕਰੀਟਸ (ਯੂਨਾਨੀ: Δημόκριτος, ਡਮੋਕਰੀਟੋਸ, "ਲੋਕਾਂ ਦੀ ਪਸੰਦ ") (ਅੰਦਾਜ਼ਨ 460 – ਅੰਦਾਜ਼ਨ 370 ਈਪੂ) ਅਬਡੇਰਾ, ਥਰੇਸ, ਯੂਨਾਨ ਵਿੱਚ ਜਨਮਿਆ ਪੁਰਾਤਨ ਯੂਨਾਨੀ ਦਾਰਸ਼ਨਿਕ ਸੀ।[1] ਉਹ ਸੁਕਰਾਤ-ਪੂਰਵ ਦਰਸ਼ਨ ਦਾ ਇੱਕ ਪ੍ਰਭਾਵਸ਼ਾਲੀ ਹਸਤਾਖਰ ਸੀ ਅਤੇ ਲਿਊਸੀਪਸ ਦਾ ਸ਼ਾਗਿਰਦ ਸੀ, ਜਿਸਨੇ ਬ੍ਰਹਿਮੰਡ ਦਾ ਪਰਮਾਣੂ ਸਿਧਾਂਤ ਸੂਤਰਬਧ ਕੀਤਾ।[2]

ਹਵਾਲੇ[ਸੋਧੋ]

  1. Russell, pp.64–65.
  2. Barnes (1987)।