ਡੌਲੀ ਮਿਨਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੌਲੀ ਮਿਨਹਾਸ
ਜਨਮਡੌਲੀ ਮਿਨਹਾਸ
(1968-02-08) 8 ਫਰਵਰੀ 1968 (ਉਮਰ 53)
ਚੰਡੀਗੜ੍ਹ, ਪੰਜਾਬ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਭਿਨੇਤਰੀ
ਸਾਥੀਅਨਿਲ ਮੱਟੂ (1997–ਵਰਤਮਾਨ)

ਡੌਲੀ ਮਿਨਹਾਸ (ਹਿੰਦੀ: डॉली मिन्हास; ਜਨਮ 8 ਫਰਵਰੀ 1968 ਚੰਡੀਗੜ੍ਹ ਵਿਚ) ਇੱਕ ਭਾਰਤੀ ਅਭਿਨੇਤਰੀ ਅਤੇ ਸਾਬਕਾ ਮਾਡਲ ਹੈ, ਜੋ 1988 ਵਿੱਚ ਮਿਸ ਇੰਡੀਆ ਮੁਕਾਬਲੇ ਦੀ ਜੇਤੂ ਹੈ ਅਤੇ ਇਹ ਮੁਕਾਬਲਾ ਨਾਲ ਆਪਣੀ ਪਹਿਚਾਣ ਬਣਾਉਣ ਵਿੱਚ ਕਮਜਾਬ ਰਹੀ। ਉਸਨੇ ਹਿੰਦੀ, ਪੰਜਾਬੀ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ ਹਿੰਦੀ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ ਹੈ।

ਜੀਵਨੀ[ਸੋਧੋ]

ਉਹ ਪੰਜਾਬ ਨਾਲ ਸਬੰਧਿਤ ਰੱਖਦੀ ਹੈ ਅਤੇ ਉਹ ਚੰਡੀਗੜ੍ਹ ਵਿੱਚ ਪਲੀ ਵੱਡੀ ਹੋਈ। ਉਹ ਆਪਣੀ ਪਹਿਲੀ ਫ਼ਿਲਮ ਦੇ ਨਿਰਦੇਸ਼ਕ ਅਨਿਲ ਮੱਟੂ ਨਾਲ ਪਿਆਰ ਹੋ ਗਿਆ ਅਤੇ ਉਸ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਉਸਨੇ ਕੁਝ ਪੰਜਾਬੀ ਅਤੇ ਕੰਨੜ ਫਿਲਮਾਂ ਅਤੇ ਹਿੰਦੀ ਟੀਵੀ ਸੀਰੀਅਲਜ਼ ਵਿੱਚ ਵੀ ਕੰਮ ਕੀਤਾ।

ਟੈਲੀਵਿਜਨ[ਸੋਧੋ]

 • ਦਿਲ ਵਿਲ ਪਿਆਰ ਵੀਅਰ(1998)
 • ਏਸਾ ਦੇਸ਼ ਹੈ ਮੇਰਾ (ਟੀਵੀ ਲੜੀਵਾਰ) (2006)
 • ਗ੍ਰਿਹਸਤੀ (2008)
 • ਬਾ ਬਹੂ ਔਰ ਬੇਬੀ (2010)
 • ਬਹਿਣੇ (2010/2011)
 • ਚਿੰਟੂ ਚਿੰਕੁ ਔਰ ਇੱਕ ਬੜੀ ਸੀ ਲਵ ਸਟੋਰੀ (2011/2012)
 • ਵਿਆਹ ਹਮਾਰੀ ਬਹੁ ਕਾ (2012)
 • ਪੁਨਰ ਵਿਆਹ (2013)
 • ਸਾਵਧਾਨ ਇੰਡੀਆ (2014)
 • ਹੁਕੁਮ ਮੇਰੇ ਆਕਾ...
 • ਇਸ ਪਿਆਰ ਕੋ ਕਿਆ ਨਾਮ ਦੂ?...
 • ਏਕ ਬਾਰ ਫਿਰ (2015)
 • ਕੁਬੂਲ ਹੈ (2015)
 • ਕੋਟਾ ਟੋਪਰ (2015)
 • ਅਧੂਰੀ ਕਹਾਣੀ ਹਮਾਰੀ (2015)
 • ਦਿਲ ਸੇ ਦਿਲ ਤੱਕ (2017-)

ਫਿਲਮੋਗ੍ਰਾਫੀ[ਸੋਧੋ]

ਹਿੰਦੀ ਫਿਲਮਾਂ[ਸੋਧੋ]

 • ਦਸਤੂਰ (ਫਿਲਮ) (1991)..
 • ਮਿਸਟਰ ਬੋਂਡ (1992)
 • ਕਸ਼ਤ੍ਰਿਯ (ਫਿਲਮ) (1993)
 • ਗੇਮ ਮੇਘਨਾ (1993)
 • ਅਬ ਕੇ ਵਰਸ (2002)
 • ਪਿਆਰ ਮੈਂ ਟਵਿਸਟ (2005)
 • ਡੋਨ ਮੁਥੁ ਸਵਾਮੀ (2008)
 • ਗੁਡ ਲਕ! (2008)
 • ਦਿਲ ਧੜਕਨੇ ਦੋ (2015)

ਸਵਦੇਸ਼ੀ ਫਿਲਮ

 • ਬੰਬੇ (ਫਿਲਮ)

ਪੰਜਾਬੀ ਫਿਲਮਾਂ[ਸੋਧੋ]

 • ਮਿੱਟੀ ਵਾਜਾਂ ਮਾਰਦੀ (2007)
 • ਸਤ ਸ਼੍ਰੀ ਅਕਾਲ (ਫਿਲਮ) (2008)
 • ਤੇਰਾ ਮੇਰਾ ਕੀ ਰਿਸ਼ਤਾ (2009)
 • ਮੇਲ ਕਰਾਦੇ ਰੱਬਾ (2010)
 • ਜੱਟ ਐਂਡ ਜੂਲਿਏਟ 2 (2013)

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]