ਡੰਡੋਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੰਡੋਤ (ਸ਼ਾਹਮੁਖੀ ਪੰਜਾਬੀ, Urdu: ڈنڈوت ) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਚਕਵਾਲ ਜ਼ਿਲ੍ਹੇ ਦਾ ਇੱਕ ਪਿੰਡ, ਯੂਨੀਅਨ ਕੌਂਸਲ, ਅਤੇ ਪ੍ਰਬੰਧਕੀ ਉਪਮੰਡਲ ਹੈ। ਇਹ ਚੋਆ ਸੈਦਾਨ ਸ਼ਾਹ ਤਹਿਸੀਲ ਦਾ ਹਿੱਸਾ ਹੈ। [1] [2]

ਯੂਨੀਅਨ ਕੌਂਸਲ ਵਿੱਚ ਪੈਂਦੇ ਪਿੰਡ[ਸੋਧੋ]

ਡੰਡੋਟ ਯੂਨੀਅਨ ਕੌਂਸਲ ਨੂੰ 2 ਪਿੰਡਾਂ ਵਿੱਚ ਵੰਡਿਆ ਗਿਆ ਹੈ।

  • ਡੰਡੋਤ
  • ਪੀੜ ਪੰਜਾਬ

ਹਵਾਲੇ[ਸੋਧੋ]

  1. Tehsils & Unions in the District of Chakwal Archived January 24, 2008, at the Wayback Machine.
  2. Location of Dandot - Falling Rain Genomics