ਡੱਚ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੱਚ ਵਿਕੀਪੀਡੀਆ

ਡਚ ਵਿਕੀਪੀਡਿਆ (ਡਚ: Nederlandstalige Wikipedia) ਵਿਕੀਪੀਡਿਆ ਦਾ ਡਚ ਭਾਸ਼ਾ ਦਾ ਅਡੀਸ਼ਨ ਹੈ। ਜੁਲਾਈ 2014 ਦੀ ਦੀ ਸਥਿਤੀ ਮੁਤਾਬਕ ਇਸ ਅਡੀਸ਼ਨ ਉੱਤੇ 1,785,000 ਲੇਖ ਸਨ ਅਤੇ ਇਹ ਚੌਥਾ ਸਭ ਤੋਂ ਵੱਡਾ ਵਿਕੀਪੀਡਿਆ ਅਡੀਸ਼ਨ ਹੈ।

ਇਤਿਹਾਸ[ਸੋਧੋ]

ਡੱਚ ਵਿਕੀਪੀਡੀਆ, 19 ਜੂਨ 2001 ਨੂੰ ਬਣਾਇਆ ਗਿਆ ਅਤੇ ਇਹ 14 ਅਕਤੂਬਰ 2005 ਨੂੰ 100,000 ਲੇਖ ਉੱਤੇ ਪਹੁੰਚ ਗਿਆ ਸੀ। ਇਹ ਸੰਖੇਪ ਜਿਹੇ ਸਮੇਂ ਲਈ ਪੋਲਿਸ਼ ਵਿਕੀਪੀਡੀਆ ਨੂੰ ਪਿੱਛੇ ਛੱਡ ਗਿਆ ਅਤੇ ਛੇਵਾਂ ਸਭ ਤੋਂ ਵੱਡਾ ਵਿਕੀਪੀਡੀਆ ਅਡੀਸ਼ਨ ਬਣ ਗਿਆ ਸੀ, ਪਰ ਫਿਰ ਵਾਪਸ ਅੱਠਵੇਂ ਸਥਾਨ' ਤੇ ਡਿੱਗ ਗਿਆ। 1 ਮਾਰਚ 2006 ਨੂੰ ਇੱਕ ਦਿਨ ਇਤਾਲਵੀ ਅਤੇ [ਸਵੀਡਨੀ ਅਡੀਸ਼ਨਾਂ ਨੂੰ ਪਿਛੇ ਛਡ ਗਿਆ ਸੀ। ਅਡੀਸ਼ਨ ਦਾ 500,000 ਵਾਂ ਲੇਖ 30 ਨਵੰਬਰ 2008 ਨੂੰ ਬਣਾਇਆ ਗਿਆ ਸੀ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 500.000e artikel (in Dutch). Retrieved 7 December 2008.