ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਢਾਣੀ ਭੋਜਰਾਜ ਫਤਿਹਾਬਾਦ, ਹਰਿਆਣਾ, ਭਾਰਤ ਦਾ ਇੱਕ ਛੋਟਾ ਜਿਹਾ ਪਿੰਡ ਹੈ, ਜਿਸਦੀ ਆਬਾਦੀ ਲਗਭਗ 3,500 ਹੈ। ਧਨੀ ਭੋਜਰਾਜ ਵਿੱਚ ਮੁੱਖ ਤੌਰ 'ਤੇ [ਝਾਜਰਾ] ਜਾਤੀ ਮਿਲ਼ਦੀ ਹੈ। ਇਹ ਪਿੰਡ [ਚੌਧਰੀ ਮੰਗਲਾਰਾਮ ਝਾਜਰਾ] ਨੇ ਬੰਨ੍ਹਿਆ। ਇਹ ਮੁੱਖ ਤੌਰ 'ਤੇ ਖੇਤੀ-ਨਿਰਭਰ ਹੈ। ਇਸ ਨੂੰ ਪਿੰਡ ਵਿੱਚੋਂ ਲੰਘਦੀ ਨਹਿਰ ਤੋਂ ਸਿੰਜਾਈ ਲਈ ਪਾਣੀ ਮਿਲ਼ਦਾ ਹੈ।