ਤਕਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਕਬੀਰ ਨਸਤਾਲੀਕ ਆਰਬੀ, ਅਤੇ ਅੰਗਰੇਜ਼ੀ ਵਿੱਚ।
ਇੱਕ ਮੁਸਲਮਾਨ ਤਕਬੀਰ  ਦਾ ਪਾਠ ਕਰਨ ਲਈ ਆਪਣੇ ਦੋਨੋਂ ਹੱਥ ਪ੍ਰਾਰਥਨਾ ਵਿੱਚ ਉਠਾਉਦਾ ਹੈ।

ਤਕਬੀਰ (تَكْبِير),  ਅਰਬੀ ਵਾਕੰਸ਼ ਅੱਲਾਹੂ ਅਕਬਰ (الله أكبر), ਯਾਨੀ "ਅੱਲਾ ਸਭ ਤੋਂ ਵੱਡਾ ਹੈ" ਲਈ ਇੱਕ ਪਦ ਹੈ।[1][2] ਇਹ ਇੱਕ ਆਮ ਇਸਲਾਮੀ ਅਰਬੀ ਪਰਕਾਸ਼ਨ ਹੈ, ਜਿਸਨੂੰ ਵਿਸ਼ਵਾਸ ਦੇ ਇੱਕ ਗੈਰਰਸਮੀ ਪਰਕਾਸ਼ਨ ਜਾਂ ਫਿਰ ਰਸਮੀ ਘੋਸ਼ਣਾ ਦੋਨ੍ਹੋਂ ਵਿੱਚ ਸਮਾਨ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ,[3] ਜਿਸਨੂੰ  ਵੱਖ  ਵੱਖ  ਸੰਦਰਭਾਂ  ਵਿੱਚ ਵਰਤਿਆ ਜਾਂਦਾ ਹੈ । ਅੱਲਾਹੂ ਅੱਲਾ ਦਾ  ਕਰਤਾ ਰੂਪ ਹੈ। ਇਸਲਾਮ ਦੇ ਪ੍ਰਸੰਗ ਵਿੱਚ, ਇਹ ਪਰਮੇਸ਼ੁਰ ਦਾ ਖਾਸ ਨਾਮ ਹੈ।[4][5] ਅਕਬਰ, ਵਿਸ਼ੇਸ਼ਣ ਕਬੀਰ ਦਾ ਅਗਲਾ ਦਰਜਾ ਹੈ। ਤਕਬੀਰ ਵਿੱਚ ਇਸਦੀ ਵਰਤੋਂ ਆਮ ਕਰਕੇ "ਮਹਾਨਤਮ" ਵਜੋਂ ਹੋਈ ਹੈ, ਪਰ ਕਈ ਲੇਖਕ "ਮਹਾਨਤਰ" ਨੂੰ ਤਰਜੀਹ ਦਿੰਦੇ ਹਨ। [3][6][7]

Notes[ਸੋਧੋ]

  1. "The Times of the Five Daily Prayers". Retrieved 23 August 2015. {{cite web}}: More than one of |accessdate= and |access-date= specified (help)
  2. "Allahu Akbar". Archived from the original on 19 ਜੁਲਾਈ 2016. Retrieved 9 June 2013. {{cite web}}: More than one of |accessdate= and |access-date= specified (help); Unknown parameter |dead-url= ignored (|url-status= suggested) (help)
  3. 3.0 3.1 {{cite book}}: Empty citation (help)
  4. Böwering, Gerhard, God and His Attributes, Encyclopaedia of the Qurʼān, Brill, 2007.
  5. Macdonald, D. B. The Encyclopaedia of Islam, 2nd edition.
  6. E. W. Lane, Arabic English Lexicon, 1893, gives for kabir: "greater, and greatest, in body, or corporeal substance, and in estimation or rank or dignity, and more, or most, advanced in age, older, and oldest" (p. 2587).
  7. "The formula, as the briefest expression of the absolute superiority of the One God, is used in Muslim life in different circumstances, in which the idea of God, His greatness and goodness is suggested."