ਤਕਲਾਮਕਾਨ ਮਾਰੂਥਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਕਲਾਮਕਾਨ ਮਾਰੂਥਲ
Taklamakan desert.jpg
ਤਕਲਾਮਕਾਨ ਮਾਰੂਥਲ ਦਾ ਨਜ਼ਾਰਾ
ਚੀਨੀ ਨਾਂ
ਸਰਲ ਚੀਨੀ 塔克拉玛干沙漠
ਰਿਵਾਇਤੀ ਚੀਨੀ 塔克拉瑪干沙漠
ਉਇਗ਼ੁਰ ਨਾਂ
ਉਇਗ਼ੁਰ
تەكلىماكان قۇملۇقى

'ਤਕਲਾਮਕਾਨ ਜਾਂ ਤਕਲੀਮਕਾਨ and ਉੱਤੇਕਲੀਮਕਾਨ ਉੱਤਰ-ਪੱਛਮੀ ਚੀਨ ਦੇ ਛਿਨਜਿਆਂਗ ਉਇਘੂਰ ਖ਼ੁਦਮੁਖ਼ਤਿਆਰ ਖੇਤਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਸਥਿਤ ਇੱਕ ਮਾਰੂਥਲ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਕੁਨਲੁਨ ਪਹਾੜਾਂ ਨਾਲ਼, ਪੱਛਮ ਅਤੇ ਉੱਤਰ ਵੱਲ ਪਮੀਰ ਪਹਾੜਾਂ ਅਤੇ ਤਿਆਨ ਸ਼ਾਨ (ਪੁਰਾਤਨ ਮਾਊਂਟ ਇਮੀਅਨ) ਨਾਲ਼ ਅਤੇ ਪੂਰਬ ਵੱਲ ਗੋਬੀ ਮਾਰੂਥਲ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]