ਤਖ਼ਤ-ਏ -ਤਾਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1850 ਦੇ ਆਸਪਾਸ ਲਾਲ ਕਿਲ੍ਹੇ ਦੇ ਦੀਵਾਨ-ੲੇ-ਖ਼ਾਸ ਵਿੱਚ ਤਖ਼ਤ-ੲੇ-ਤਾੳੂਸ ਦੀ ਚਿੱਤਰਕਾਰੀ

ਤਖ਼ਤ-ਏ-ਤਾਊਸ (ਫਾਰਸੀ تخت طاووس‎,) ਭਾਰਤ ਦੇ ਮੁਗਲ ਬਾਦਸ਼ਾਹਾਂ ਦਾ ਮਸ਼ਹੂਰ ਸਿੰਘਾਸਣ ਸੀ। ਇਸ ਸਿੰਘਾਸਣ ਨੂੰ ਮੋਰ ਸਿੰਘਾਸਣ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ 17 ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਨਸ਼ਾਹ ਸ਼ਾਹ ਜਹਾਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਦਿੱਲੀ ਵਿਖੇ ਲਾਲ ਕਿਲ੍ਹੇ ਦੇ ਦੀਵਾਨ-ਏ-ਖ਼ਾਸ ਵਿੱਚ ਸਥਿਤ ਸੀ। 1739 ਵਿੱਚ ਇਰਾਨ ਦੇ ਸ਼ਹਿਨਸ਼ਾਹ ਨਾਦਰ ਸ਼ਾਹ ਨੇ ਇਸ 'ਤੇ ਕਬਜ਼ਾ ਕਰ ਲਿਆ ਸੀ ਅਤੇ ਉਦੋਂ ਤੋਂ ਹੀ ਇਹ ਤਖ਼ਤ ਲਾਪਤਾ ਹੈ। ਇਸਦਾ ਨਾਮ ਮੋਰ ਸਿੰਘਾਸਣ ਕਰਕੇ ਰੱਖਿਆ ਗਿਆ ਸੀ ਕਿਉਂਕਿ ਇਸਦੇ ਪਿਛਲੇ ਭਾਗ ਵਿੱਚ ਦੋ ਮੋਰਾਂ ਨੂੰ ਨੱਚਦੇ ਦਿਖਾਇਆ ਗਿਆ ਹੈ।

ਇਤਿਹਾਸ[ਸੋਧੋ]

ਵਰਣਨ[ਸੋਧੋ]

ਬਾਅਦ ਵਾਲਾ ਤਖ਼ਤ-ਏ-ਤਾਊਸ[ਸੋਧੋ]

ਹਵਾਲੇ[ਸੋਧੋ]