ਤਨੀਸ਼ਾ ਮੁਖਰਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤਨੀਸ਼ਾ ਮੁਖਰਜੀ (3 ਮਾਰਚ 1978 ਨੂੰ ਜਨਮ) ਇਕ ਭਾਰਤੀ ਫ਼ਿਲਮ ਅਦਾਕਾਰਾ ਹੈ ਜੋ ਮੁੱਖ ਤੌਰ 'ਤੇ ਬਾਲੀਵੁੱਡ ਵਿਚ ਕੰਮ ਕਰਦੀ ਹੈ ਅਤੇ ਕੁਝ ਮਰਾਠੀ, ਤੇਲਗੂ ਅਤੇ ਤਮਿਲ ਫਿਲਮਾਂ ਵਿਚ ਵੀ ੳੁਸਨੇ ਅਭਿਨੈ ਕੀਤਾ ਹੈ। ਉਹ ਫਿਲਮ ਨਿਰਮਾਤਾ ਸ਼ੋਮੂ ਮੁਖਰਜੀ ਅਤੇ ਅਭਿਨੇਤਰੀ ਤਨੁਜਾ ਸਮਰਥ ਦੀ ਧੀ ਹੈ ਅਤੇ ਅਭਿਨੇਤਰੀ ਕਾਜੋਲ ਦੀ ਛੋਟੀ ਭੈਣ ਹੈ। ਉਸਨੇ 2003 ਵਿਚ ਹਿੰਦੀ ਫ਼ਿਲਮ 'ਸ਼ਸ਼ਸ਼ ...' ਨਾਲ ਸ਼ੁਰੂਆਤ ਕੀਤੀ ਸੀ। ਉਸ ਨੇ ਰਾਮ ਗੋਪਾਲ ਵਰਮਾ ਦੇ ਸਰਕਾਰ ਨਾਲ ਪਹਿਲੀ ਵਾਰ ਹਿੱਟ ਕੀਤਾ ਜਿਸ ਵਿਚ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨਾਲ ਕੰਮ ਕੀਤਾ।[1] ੳੁਹ 2013 ਵਿਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿਚ ਭਾਗੀਦਾਰ ਬਣ ਚੁੱਕੀ ਹੈ।

ਟੈਲੀਵਿਜਨ[ਸੋਧੋ]

ੳੁਹ 2013 ਵਿਚ ਬਿੱਗ ਬਾਸ ਦੇ ਸੱਤਵੇਂ ਸੀਜ਼ਨ ਵਿਚ ਭਾਗ ਲ਼ੈ ਚੁੱਕੀ ਹੈ ਅਤੇ ੳੁਹ ਫਸਟ ਰਨਰ ਅਪ ਰਹੀ ਸੀ।[2][3] ੳੁਹ ਗੈਂਗਸ ਅਾਫ ਹਸੀਪੁਰ ਵਿਚ ੲਿਕ ਜੱਜ ਵਜੋਂ ਸ਼ਾਮਿਲ ਰਹੀ ਹੈ।[4] 2016 ਵਿਚ ਤਨੀਸ਼ਾ ਨੇ ਫੀਅਰ ਫੈਕਟਰ ਵਿਚ ਹਿੱਸਾ ਲਿਅਾ ਸੀ।

ਫਿਲਮੋਗਰਾਫੀ[ਸੋਧੋ]

ਸਾਲ ਫਿਲਮ ਰੋਲ ਭਾਸ਼ਾ ਨੋਟਸ
2003 Sssshhh... Mahek Gujral Hindi
2004 Popcorn Khao! Mast Ho Jao Tanya Hindi Protagonist
2005 Neal N Nikki Nikkita Bakshi Hindi Protagonist
2005 Sarkar (film) Avantika Hindi
2005 Tango Charlie Lachchi Narayan Hindi
2007 Unnale Unnale Deepika Tamil
2008 One Two Three Chandni Hindi
Kantri Priya Telugu
Sarkar Raj Avantika Hindi
2010 Tum Milo Toh Sahi Hindi Cameo appearance
2011 Be Careful Anjali Hindi
2013 Antar Marathi
2016 Anna (2016 film) Shikha Hindi

ਟੈਲੀਵਿਜਨ[ਸੋਧੋ]

ਸਾਲ ਸ਼ੋਅ ਰੋਲ ਨੋਟਸ
2013 Bigg Boss 7[5][6] Herself 1st runner up
2014 Gangs of Haseepur Judge
2016 Khatron Ke Khiladi contestant top 6
2016 Bigg Boss 9 Herself Guest
2016 Bigg Boss 10 Herself Guest
2017 Comedy Nights Bachao Herself Guest

ਹਵਾਲੇ[ਸੋਧੋ]