ਤਰਸੇਮ ਸਿੰਘ ਡੀ.ਸੀ.

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਰਸੇਮ ਸਿੰਘ ਡੀ.ਸੀ.
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2017-2022
ਹਲਕਾਅਟਾਰੀ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1949-04-15
ਵੜਿੰਗ ਸੂਬਾ ਸਿੰਘ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਤਜਿੰਦਰ ਕੌਰ
ਬੱਚੇ1 ਮੁੰਡਾ, 1 ਕੁੜੀ
ਮਾਪੇ
  • ਸੰਤਾ ਸਿੰਘ (ਪਿਤਾ)
  • ਕਿਸ਼ਨ ਕੌਰ (ਮਾਤਾ)
ਰਿਹਾਇਸ਼ਰਣਜੀਤ ਐਵੀਨੀਊ, ਅੰਮ੍ਰਿਤਸਰ
ਪੇਸ਼ਾਰਿਟ. ਭਾਰਤੀ ਮਾਲ ਸੇਵਾ

ਤਰਸੇਮ ਸਿੰਘ ਡੀ.ਸੀ. ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ (ਐਮਐਲਏ) ਰਹੇ ਹਨ ਅਤੇ ਅਟਾਰੀ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਹਵਾਲੇ[ਸੋਧੋ]

  1. "ਤਰਸੇਮ ਸਿੰਘ ਡੀ.ਸੀ ਵਿਧਾਇਕ".