ਤਰਿਨੀਦਾਦ ਅਜਾਇਬ-ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਰਿਨੀਦਾਦ ਅਜਾਇਬ-ਘਰ
Teixeira - Convento de la Trinidad Calzada, Madrid 1656.png
ਸਥਾਪਨਾ31 ਦਸੰਬਰ 1837 (1837-12-31)
ਭੰਗ22 ਮਾਰਚ 1872 (1872-03-22)
ਸਥਿਤੀਕੋਨਵੇਂਤੋ ਦੇ ਲਾ ਤਰਿਨੀਦਾਦ ਕਾਲਸਾਜਾ, ਮਾਦਰੀਦ, ਸਪੇਨ

ਰਾਸ਼ਟਰੀ ਚਿੱਤਰ ਅਤੇ ਮੂਰਤੀ ਅਜਾਇਬ-ਘਰ ਜਾਂ ਤਰਿਨੀਦਾਦ ਅਜਾਇਬ-ਘਰ ਮਾਦਰੀਦ, ਸਪੇਨ ਦੇ ਕੋਨਵੇਂਤੋ ਦੇ ਲਾ ਤਰਿਨੀਦਾਦ ਕਾਲਸਾਜਾ ਵਿੱਚ ਸਥਿਤ ਇੱਕ ਅਜਾਇਬ-ਘਰ ਸੀ। ਇਸ ਦੀ ਸਥਾਪਨਾ 1837 ਵਿੱਚ ਹੋਈ ਅਤੇ 1872 ਵਿੱਚ ਇਸਨੂੰ ਖਤਮ ਕਰ ਦਿੱਤਾ ਗਿਆ ਅਤੇ ਇਸ ਦੀਆਂ ਕਲਾਕ੍ਰਿਤੀਆਂ ਪਰਾਦੋ ਅਜਾਇਬ-ਘਰ ਵਿੱਚ ਭੇਜ ਦਿੱਤੀਆਂ ਗਈਆਂ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

ਬਾਹਰੀ ਸਰੋਤ[ਸੋਧੋ]