ਤਲਵਾਰਬਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਫੈਂਨਸਿੰਗ
Fencing pictogram.svg
Final Trophee Monal 2012 n08.jpg
ਚੈਲੰਜ ਰੇਸੋ ਫ਼ੇਰੇ ਦ ਫ਼ਰਾਂਸ–ਟਰਾਫੀ ਮੋਨਲ 2012, ਏਪੇ ਵਰਲਡ ਕੱਪ ਟੂਰਨਾਮੈਂਟ, ਪੈਰਸ ਵਿੱਚ ਫ਼ਾਈਨਲ।
ਫੋਕਸਹਥਿਆਰ
ਓਲੰਪਿਕ ਖੇਡ1896 ਓਲੰਪਿਕ ਖੇਡਾਂ ਤੋਂ ਮੌਜੂਦ
ਅਧਿਕਾਰਿਤ ਵੈੱਬਸਾਈਟwww.fie.ch
www.fie.org

ਫ਼ੈਨਸਿੰਗ (ਜਾਂ ਤਲਵਾਰਬਾਜ਼ੀ ਜਾਂ ਪਟੇਬਾਜ਼ੀ) ਇੱਕ ਤਲਵਾਰਾਂ ਨਾਲ ਖੇਡੀ ਜਾਣ ਵਾਲੀ ਖੇਡ ਹੈ। ਅੱਜ-ਕੱਲ੍ਹ ਪ੍ਰਚੱਲਤ ਫੈਨਸਿੰਗ ਦੇ ਰੂਪ ਨੂੰ "ਉਲੰਪਿਕ ਫ਼ੈਨਸਿੰਗ" ਜਾਂ "ਮੁਕਾਬਲਾ ਫ਼ੈਨਸਿੰਗ" ਵੀ ਕਹਿੰਦੇ ਹਨ। ਫੈਨਸਿੰਗ ਵਿੱਚ ਤਿੰਨ ਈਵੰਟ ਹੁੰਦੇ ਹਨ- ਏਪੇ, ਫ਼ੋਇਲ ਅਤੇ ਸੇਬਰ। 'ਪ੍ਰਤਿਯੋਗਿਤਾ ਫੈਂਨਸਿੰਗ ਉਹਨਾਂ ਪਹਿਲੀਆਂ ਪੰਜ ਖੇਡਾਂ ਵਿਚੋਂ ਇੱਕ ਹੈ ਜੋ ਪਹਿਲੀ ਵਾਰ ਆਧੁਨਿਕ ਉਲੰਪਿਕ ਖੇਡਾਂ ਵਿੱਚ ਖੇਡੀਆਂ ਗਈਆਂ ਸਨ, (ਇਹ ਅੱਜ ਵੀ ਸ਼ਾਮਲ ਹੈ) ਬਾਕੀ ਦੀਆਂ ਚਾਰ ਖੇਡਾਂ- ਅਥਲੈਟਿਕਸ, ਤੈਰਾਕੀ, ਸਾਈਕਲਿੰਗ ਅਤੇ ਜਿਮਨਾਸਟਿਕ ਸਨ।

ਹਵਾਲੇ[ਸੋਧੋ]