ਤਲਵਾਰਬਾਜ਼ੀ
ਦਿੱਖ
(ਤਲਵਾਰਬਾਜੀ ਤੋਂ ਮੋੜਿਆ ਗਿਆ)
ਟੀਚਾ | ਹਥਿਆਰ |
---|---|
ਓਲੰਪਿਕ ਖੇਡ | 1896 ਓਲੰਪਿਕ ਖੇਡਾਂ ਤੋਂ ਮੌਜੂਦ |
ਅਧਿਕਾਰਤ ਵੈੱਬਸਾਈਟ | www.fie.ch www.fie.org |
ਫ਼ੈਨਸਿੰਗ (ਜਾਂ ਤਲਵਾਰਬਾਜ਼ੀ ਜਾਂ ਪਟੇਬਾਜ਼ੀ) ਇੱਕ ਤਲਵਾਰਾਂ ਨਾਲ ਖੇਡੀ ਜਾਣ ਵਾਲੀ ਖੇਡ ਹੈ। ਅੱਜ-ਕੱਲ੍ਹ ਪ੍ਰਚੱਲਤ ਫੈਨਸਿੰਗ ਦੇ ਰੂਪ ਨੂੰ "ਉਲੰਪਿਕ ਫ਼ੈਨਸਿੰਗ" ਜਾਂ "ਮੁਕਾਬਲਾ ਫ਼ੈਨਸਿੰਗ" ਵੀ ਕਹਿੰਦੇ ਹਨ। ਫੈਨਸਿੰਗ ਵਿੱਚ ਤਿੰਨ ਈਵੰਟ ਹੁੰਦੇ ਹਨ- ਏਪੇ, ਫ਼ੋਇਲ ਅਤੇ ਸੇਬਰ। 'ਪ੍ਰਤਿਯੋਗਿਤਾ ਫੈਂਨਸਿੰਗ ਉਹਨਾਂ ਪਹਿਲੀਆਂ ਪੰਜ ਖੇਡਾਂ ਵਿਚੋਂ ਇੱਕ ਹੈ ਜੋ ਪਹਿਲੀ ਵਾਰ ਆਧੁਨਿਕ ਉਲੰਪਿਕ ਖੇਡਾਂ ਵਿੱਚ ਖੇਡੀਆਂ ਗਈਆਂ ਸਨ, (ਇਹ ਅੱਜ ਵੀ ਸ਼ਾਮਲ ਹੈ) ਬਾਕੀ ਦੀਆਂ ਚਾਰ ਖੇਡਾਂ- ਅਥਲੈਟਿਕਸ, ਤੈਰਾਕੀ, ਸਾਈਕਲਿੰਗ ਅਤੇ ਜਿਮਨਾਸਟਿਕ ਸਨ।