ਤਾਰਾਸ ਸ਼ੇਵਚੈਨਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਾਸ ਸ਼ੇਵਚੈਨਕੋ
ਸੈਲਫ਼-ਪੋਰਟਰੇਟ, 1840
ਜਨਮ ਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ [Note a][1]
Тара́с Григо́рович Шевче́нко

9 ਮਾਰਚ [ਪੁ.ਤ. 25 ਫਰਵਰੀ] 1814
ਮੋਰਿੰਤਸੀ, ਕੀਵ ਗਵਰਨੇਟ, ਰੂਸੀ ਸਾਮਰਾਜ
(ਹੁਣ ਚੇਰਕਾਸੀ ਓਬਲਾਸਟ, ਯੂਕਰੇਨ)
ਮੌਤ 10 ਮਾਰਚ [ਪੁ.ਤ. 26 ਫਰਵਰੀ] 1861 (ਉਮਰ 47)
ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ
ਕਬਰ ਸ਼ੇਵਚੈਨਕੋ ਨੈਸ਼ਨਲ ਪ੍ਰੀਜਰਵ "ਤਾਰਾਸ ਹਿੱਲ", ਕਾਨੀਵ, ਯੂਕਰੇਨ
ਵੱਡੀਆਂ ਰਚਨਾਵਾਂ ਕੋਬਜ਼ਾਰ
ਨਸਲੀਅਤ ਯੂਕਰੇਨੀ
ਨਾਗਰਿਕਤਾ ਰੂਸੀ ਸਾਮਰਾਜ
ਅਲਮਾ ਮਾਤਰ Imperial Academy of Arts, ਸੇਂਟ ਪੀਟਰਜ਼ਬਰਗ
ਕਿੱਤਾ ਕਵੀ ਅਤੇ ਕਲਾਕਾਰ
ਦਸਤਖ਼ਤ

ਤਾਰਾਸ ਹਰੀਹੋਰੋਵਿਚ ਸ਼ੇਵਚੈਨਕੋ (ਯੂਕਰੇਨੀ: Тара́с Григо́рович Шевче́нко, Taras Hryhorovych Shevchenko; 9 ਮਾਰਚ [ਪੁ.ਤ. 25 ਫਰਵਰੀ] 1814 – 10 ਮਾਰਚ [ਪੁ.ਤ. 26 ਫਰਵਰੀ] 1861 ਇੱਕ ਯੂਕਰੇਨੀ ਕਵੀ, ਲੇਖਕ, ਕਲਾਕਾਰ, ਜਨਤਕ ਅਤੇ ਸਿਆਸੀ ਸ਼ਖਸੀਅਤ, ਦੇ ਨਾਲ ਨਾਲ ਲੋਕਧਾਰਾ-ਸ਼ਾਸਤਰੀ ਅਤੇ ਨਸਲਵਿਗਿਆਨੀ ਸੀ।

ਗੈਲਰੀ[ਸੋਧੋ]

ਹਵਾਲੇ[ਸੋਧੋ]