ਸਮੱਗਰੀ 'ਤੇ ਜਾਓ

ਤਾਰਾ ਦੇਵਧਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਾਰਾ ਦੇਵਧਰ (ਜਨਮ 1924) ਭਾਰਤ ਦੀ ਇੱਕ ਮਹਿਲਾ ਬੈਡਮਿੰਟਨ ਅਤੇ ਟੈਨਿਸ ਖਿਡਾਰਨ ਹੈ। ਉਹ ਭਾਰਤ ਦੇ ਮਹਾਨ ਕ੍ਰਿਕਟਰ ਡੀ ਬੀ ਦੇਵਧਰ ਦੀ ਧੀ ਹੈ।

ਸਿੱਖਿਆ

[ਸੋਧੋ]

1946 ਵਿੱਚ, ਦੇਵਧਰ ਨੇ ਵਿਸਕਾਨਸਿਨ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।

ਕੈਰੀਅਰ

[ਸੋਧੋ]

ਤਾਰਾ ਦੇਵਧਰ ਨੇ 1942 ਵਿੱਚ ਆਪਣੀ ਭੈਣ ਸੁੰਦਰ ਦੇਵਧਰ ਦੇ ਨਾਲ ਮਹਿਲਾ ਡਬਲਜ਼ ਵਿੱਚ ਆਪਣਾ ਪਹਿਲਾ ਰਾਸ਼ਟਰੀ ਖਿਤਾਬ ਜਿੱਤਿਆ ਸੀ। 1942 ਅਤੇ 1954 ਦੇ ਵਿਚਕਾਰ ਦੇਵਧਰ ਭੈਣਾਂ, ਸੁਮਨ, ਸੁੰਦਰ ਅਤੇ ਤਾਰਾ ਨੇ ਭਾਰਤੀ ਰਾਸ਼ਟਰੀ ਬੈਡਮਿੰਟਨ ਚੈਂਪੀਅਨ ਮੁਕਾਬਲੇ ਵਿੱਚ ਦਬਦਬਾ ਬਣਾਇਆ।[1][2]

ਉਹ ਇੱਕ ਮਜ਼ਬੂਤ ਟੈਨਿਸ ਖਿਡਾਰਨ ਵੀ ਸੀ। ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਵਿੱਚ[3] ਉਸਨੂੰ ਯੂਐਸ ਟੈਨਿਸ ਚੈਂਪੀਅਨਸ਼ਿਪ ਵਿੱਚ ਵਿਦੇਸ਼ੀ ਟੈਨਿਸ ਖਿਡਾਰੀਆਂ ਵਿੱਚੋਂ ਪੰਜਵਾਂ ਦਰਜਾ ਪ੍ਰਾਪਤ ਸੀ।[4]

ਹਵਾਲੇ

[ਸੋਧੋ]
  1. Badminton Association of India. "List of Indian National Championship Winners". Archived from the original on 26 ਅਗਸਤ 2014. Retrieved 22 August 2014. {{cite web}}: Unknown parameter |dead-url= ignored (|url-status= suggested) (help)
  2. Sports Team (13 March 2011). "The Other Trailblazers". The Hindu. Retrieved 22 August 2014.
  3. Schoenfeld, Clay (March 1946). "There's an international set on campus". Wisconsin alumnus. 46 (6): 5–6. Retrieved 22 August 2014.
  4. "Seedings in U.S. Tennis". The Straits Times. Singapore. 31 August 1946. p. 8. Retrieved 22 August 2014.