ਤਾਰਾ ਮਹਿਮੂਦ
ਦਿੱਖ
ਤਾਰਾ ਮਹਿਮੂਦ | |
---|---|
ਪੇਸ਼ਾ |
|
ਸਰਗਰਮੀ ਦੇ ਸਾਲ | 2004 - ਹੁਣ |
ਤਾਰਾ ਮਹਿਮੂਦ ਇੱਕ ਪਾਕਿਸਤਾਨੀ ਅਦਾਕਾਰਾ ਅਤੇ ਗਾਇਕ ਹੈ। ਬਹੁਤ ਹੀ ਸਲਾਹੀਆਂ ਗਈਆਂ ਫਿਲਮਾਂ, ਸੀਡਲਿੰਗਜ (2012) ਅਤੇ ਗੁਡ ਮਾਰਨਿੰਗ ਕਰਾਚੀ (2013) ਵਿੱਚ ਸਹਾਇਕ ਰੋਲ ਕਰਨ ਨਾਲ ਉਹ ਮਸ਼ਹੂਰ ਹੋਈ। ਡਰਾਮਾ ਧਾਰਾਵਾਹਿਕਾਂ ਮੁਹੱਬਤ ਸੁਭਾ ਦਾ ਸਿਤਾਰਾ ਹੈ (2014) ਅਤੇ ਦਿਆਰ-ਏ-ਦਿਲ (2015) ਵਿੱਚ ਉਸ ਦੇ ਰੋਲ ਨੂੰ ਵਿਆਪਕ ਸ਼ਾਬਾਸ਼ੀ ਮਿਲੀ। ਤਾਰਾ ਨੇ ਪੰਜ ਸਾਲ ਦੇ ਅੰਤਰਾਲ ਬਾਅਦ 2014 ਵਿੱਚ ਬੈਂਡ ਰਸ਼ਕ ਵਿੱਚ ਨਾਜ਼ੀਆ ਜੁਬੇਰੀ ਦੀ ਜਗ੍ਹਾ ਪ੍ਰਮੁੱਖ ਗਾਇਕ ਦੇ ਰੂਪ ਵਿੱਚ ਸ਼ਾਮਿਲ ਹੋ ਗਈ।[1][2]
ਫ਼ਿਲਮੋਗਰਾਫੀ
[ਸੋਧੋ]ਫਿਲਮਾਂ
[ਸੋਧੋ]- ਸੀਡਲਿੰਗਜ (2013)
- ਗੁਡ ਮਾਰਨਿੰਗ ਕਰਾਚੀ (2013)[3]
ਟੈਲੀਵਿਜ਼ਨ
[ਸੋਧੋ]- ਮੁਹੱਬਤ ਸੁਭਾ ਦਾ ਸਿਤਾਰਾ ਹੈ
- ਗੋਇਆ (2014)
- ਸੋਤੇਲੀ (2014)
- ਜੈਕਸਨ ਹਾਈਟਸ (2015)
- ਦਿਆਰ-ਏ-ਦਿਲ (2015)
- ਨਜਰ-ਏ-ਬਦ (2017)
Discography
[ਸੋਧੋ]ਸਿੰਗਲਜ਼
[ਸੋਧੋ]- ਮੇਰਾ ਨਾਮ
- ਤੁਝੇ ਪਤਾ ਤੋ ਚਲੇ
- ਬੋਰੀ
- ਐ ਨਾ
ਹਵਾਲੇ
[ਸੋਧੋ]- ↑ "The return of Rushk". Madeeha Syed. Dawn News. June 23, 2014. Retrieved October 20, 2015.
- ↑ "In 'Mera Naam', Rushk sizzles and gives us plenty to think about". Maheen Sabeeh. The News. Archived from the original on ਮਾਰਚ 4, 2016. Retrieved October 20, 2015.
{{cite web}}
: Unknown parameter|dead-url=
ignored (|url-status=
suggested) (help) - ↑ "Will Good Morning, Karachi make it to our cinema screens". The News. Faiz Rohani. Retrieved 26 November 2014.