ਤਾਰਾ (ਦੇਵੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਰਾ
ਸੁਰੱਖਿਆ ਦੀ ਦੇਵੀ
ਦਸ ਮਹਾਵਿਦਿਆ ਵਿਚੋਂ ਇੱਕ ਦਾ ਜੀਅ
The Hindu Goddess Ugratara (Violent Tara) LACMA M.81.206.8.jpg
ਉਗਰਾ ਦੇ ਰੂਪ ਵਿੱਚ ਤਾਰਾ
ਦੇਵਨਾਗਰੀतारा
ਸੰਸਕ੍ਰਿਤ ਵਿੱਚTārā
Affiliationਪਾਰਵਤੀ, ਮਹਾਵਿਦਿਆ, ਦੇਵੀ
AbodeCremation grounds
Planetਬ੍ਰਹਿਸਪਤ
ਹਥਿਆਰਖਦਗਾ, ਚਾਕੂ
Consortਤਾਰਾਕੇਸ਼ਵਰਨਾਥ (ਸ਼ਿਵ)

ਹਿੰਦੂ ਅਤੇ ਬੁੱਧ ਧਰਮ ਵਿੱਚ, ਦੇਵੀ ਤਾਰਾ (Sanskrit तारा, tārā), ਦਸ ਮਹਾਂਵਿਦਿਆ ਜਾਂ "ਮਹਾਨ ਗਿਆਨ ਦੀਆਂ ਦੇਵੀਆਂ " ਵਿਚੋਂ ਦੂਜੀ ਹੈ, ਅਤੇ ਸ਼ਕਤੀ ਦਾ ਇੱਕ ਰੂਪ ਹੈ। 'ਤਾਰਾ' ਸ਼ਬਦ ਸੰਸਕ੍ਰਿਤ ਦੇ ਮੂਲ 'ਤ੍ਰ' ਤੋਂ ਬਣਿਆ ਹੈ, ਜਿਸ ਦਾ ਅਰਥ ਪਾਰ ਹੈ।[1] ਹੋਰ ਕਈ ਸਮਕਾਲੀ ਭਾਰਤੀ ਭਾਸ਼ਾਵਾਂ ਵਿਚ, ਸ਼ਬਦ 'ਤਾਰਾ' ਦਾ ਅਰਥ ਵੀ ਅਸਮਾਨ ਦਾ ਤਾਰਾ ਹੈ।

Tara devi.jpg
ਮਾਂ ਤਾਰਾ ਮੰਦਰ
ਦੇਵੀ ਤਾਰਾ, ਬਿਹਾਰ ਸੀ. 9 ਵੀਂ ਸਦੀ।

ਬੁੱਧ ਧਰਮ ਵਿੱਚ ਤਾਰਾ[ਸੋਧੋ]

ਬੁੱਧ ਧਰਮ ਵਿਚ ਤਾਰਾ (Sanskrit:तारा), ਮਹਾਯਾਨ ਬੁੱਧ ਧਰਮ ਵਿੱਚ ਇੱਕ ਔਰਤ ਬੋਧੀਸਤਵ ਹੈ ਜੋ ਵਜ੍ਰਯਾਨ ਬੁੱਧ ਧਰਮ ਵਿੱਚ ਇੱਕ ਔਰਤ ਬੁੱਧ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਉਹ "ਮੁਕਤੀ ਦੀ ਮਾਂ" ਵਜੋਂ ਜਾਣੀ ਜਾਂਦੀ ਹੈ, ਅਤੇ ਕੰਮ ਅਤੇ ਪ੍ਰਾਪਤੀਆਂ ਵਿੱਚ ਸਫਲਤਾ ਦੇ ਗੁਣਾਂ ਨੂੰ ਦਰਸਾਉਂਦੀ ਹੈ।

ਕੁਝ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਪਰਨਾਸ਼ਬਰੀ ਹਿੰਦੂ ਦੇਵੀ ਤਾਰਾ ਦਾ ਇੱਕ ਹੋਰ ਨਾਮ ਹੈ।[2][3]

ਇਹ ਵੀ ਦੇਖੋ[ਸੋਧੋ]

 • ਹੋਰ ਧਰਮਾਂ ਅਤੇ ਸਭਿਆਚਾਰਾਂ ਵਿੱਚ
  • ਤਾਰਾ (ਬੁੱਧ ਧਰਮ)
  • ਤਾਲਾ (ਦੇਵੀ), ਫਿਲਪੀਨੋ ਧਰਮ ਵਿੱਚ
 • ਸੰਬੰਧਿਤ
  • ਬਾਮਖੇਪਾ
  • ਫਿਲਪੀਨਜ਼ ਵਿੱਚ ਗੋਲਡਨ ਤਾਰਾ, ਹਿੰਦੂ ਦੇਵਤਾ ਦੀ ਮੂਰਤੀ ਲੱਭੀ
  • ਮਾਂ ਤਾਰਾਤਰਿਨੀ ਮੰਦਰ
  • ਮਾਂ ਤਾਰਿਣੀ
  • ਮਾਂ ਉਗਰਾ ਤਾਰਾ
  • ਸ਼ਕਤੀਵਾਦ
  • ਤਾਰਾਪੀਠ

ਹਵਾਲੇ[ਸੋਧੋ]

 1. David Gordon White The Alchemical Body: Siddha Traditions in Medieval India, (Kindle Locations 1613–1615). University of Chicago Press. Kindle Edition. "This coastal location reminds us of what may have been Tārā’s original role: she was a goddess of navigation, of sea crossings— tārā is generated from the verb tṛ, to cross over the sea."
 2. Reflections on the Tantras. S̄udhakar Chattopadhyaya. p. 76. 
 3. The social function of art by Radhakamal Mukerjee. Philosophical Library. 1954. p. 151. 

ਹੋਰ ਵੀ ਪੜ੍ਹੋ[ਸੋਧੋ]

ਬਾਹਰੀ ਲਿੰਕ[ਸੋਧੋ]