ਤਾਸ਼ਕੰਤ ਐਲਾਨਨਾਮਾ
ਦਿੱਖ
ਕਿਸਮ | ਸ਼ਾਤੀ ਸਮਝੋਤਾ |
---|---|
ਪਰਸੰਗ | ਭਾਰਤ-ਪਾਕਿਸਤਾਨ ਯੁੱਧ (1965) |
ਦਸਤਖ਼ਤ ਹੋਏ | 10 ਜਨਵਰੀ 1966 |
ਟਿਕਾਣਾ | ਤਾਸ਼ਕੰਦ, ਸੋਵੀਅਤ ਯੂਨੀਅਨ |
ਦਸਤਖ਼ਤੀਏ | ਲਾਲ ਬਹਾਦੁਰ ਸ਼ਾਸਤਰੀ (ਭਾਰਤ ਦਾ ਪ੍ਰਧਾਨ ਮੰਤਰੀ) ਮਹੰਮਦ ਅਯੂਬ ਖਾਨ (ਪਾਕਿਸਤਾਨ ਦਾ ਰਾਸ਼ਟਰਪਤੀ) |
ਹਿੱਸੇਦਾਰ | ਭਾਰਤ ਪਾਕਿਸਤਾਨ |
ਬੋਲੀਆਂ | ਅੰਗਰੇਜ਼ੀ |
ਤਾਸ਼ਕੰਤ ਐਲਾਨਨਾਮਾ 10 ਜਨਵਰੀ 1966 ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਭਾਰਤ-ਪਾਕਿਸਤਾਨ ਯੁੱਧ (1965) ਤੋਂ ਬਾਅਦ ਹੋਇਆ ਸ਼ਾਂਤੀ ਸਮਝੌਤਾ ਸੀ। 10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ[1][2]
ਸ਼ਰਤਾਂ
[ਸੋਧੋ]- ਦੋਨੋਂ ਦੇਸ਼ ਆਪਣੀਆਂ ਪੁਰਾਣੀਆਂ ਧਰਾਤਲ ਹੱਦਾਂ ਅੰਦਰ ਚਲੇ ਜਾਣਗੇ ਅਤੇ ਲੜਾਈ ਦੌਰਾਨ ਕਬਜ਼ਾ 'ਚ ਲਏ ਇੱਕ ਦੂਜੇ ਦੇ ਇਲਾਕੇ ਛੱਡ ਦੇਣਗੇ।
- ਇੱਕ ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਕੋਈ ਵੀ ਦੇਸ਼ ਦਖਲ ਅੰਦਾਜ਼ੀ ਨਹੀਂ ਕਰੇਗਾ।
- ਆਰਥਿਕ ਤੇ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋਵੇਗੀ।
- ਜੰਗੀ ਕੈਦੀਂ ਨੂੰ ਬਿਨਾ ਸ਼ਰਤ ਵਾਪਸ ਭੇਜਿਆ ਜਾਵੇਗਾ।
ਹਵਾਲੇ
[ਸੋਧੋ]- ↑ Bajwa, Farooq. From Kutch to Tashkent: The Indo-Pakistan War of 1965. Hurst Publishers. p. 362. ISBN 9781849042307.
- ↑ Bisht, Rachna. 1965: Stories from the Second Indo-Pakistan War. Penguin UK. p. 139. ISBN 9789352141296.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |