ਅਯੂਬ ਖਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫੀਲਡ ਮਾਰਸ਼ਲ
ਮੁਹੰਮਦ ਅਯੂਬ ਖਾਨ ਤਾਰੀਨ
ترین ایوب خان
মুহাম্মদ আইয়ুব খান তারীন
Muhammed Ayub Khan.JPG
ਪਾਕਿਸਤਾਨ ਦਾ ਦੂਜਾ ਰਾਸ਼ਟਰਪਤੀ
ਦਫ਼ਤਰ ਵਿੱਚ
27 ਅਕਤੂਬਰ 1958 – 25 ਮਾਰਚ 1969
ਸਾਬਕਾਸਿਕੰਦਰ ਮਿਰਜ਼ਾ
ਉੱਤਰਾਧਿਕਾਰੀਯਹੀਆ ਖਾਨ
ਗ੍ਰਹਿ ਮੰਤਰੀ
ਦਫ਼ਤਰ ਵਿੱਚ
23 ਮਾਰਚ 1965 – 17 ਅਗਸਤ 1965
ਸਾਬਕਾਖਾਨ ਹਬੀਬਉਲ੍ਹਾ ਖਾਨ
ਉੱਤਰਾਧਿਕਾਰੀਚੌਧਰੀ ਅਲੀ ਅਕਬਰ ਖਾਨ
ਪਾਕਿਸਤਾਨ ਦਾ ਰੱਖਿਆ ਮੰਤਰੀ
ਦਫ਼ਤਰ ਵਿੱਚ
28 ਅਕਤੂਬਰ 1958 – 21 ਅਕਤੂਬਰ 1966
ਸਾਬਕਾਮੁਹੰਮਦ ਅਯੂਬ ਖੁਹਰੋ
ਉੱਤਰਾਧਿਕਾਰੀਅਫਜ਼ਲ ਰਹਮਾਨ ਖਾਨ
ਦਫ਼ਤਰ ਵਿੱਚ
24 ਅਕਤੂਬਰ 1954 – 11 ਅਗਸਤ 1955
ਸਾਬਕਾਮੁਹੰਮਦ ਅਲੀ ਬੋਗਰਾ
ਉੱਤਰਾਧਿਕਾਰੀਚੌਧਰੀ ਮੁਹੰਮਦ ਅਲੀ
ਆਰਮੀ ਸਟਾਫ਼ ਦਾ ਚੀਫ਼
ਦਫ਼ਤਰ ਵਿੱਚ
16 ਜਨਵਰੀ 1951 – 26 ਅਕਤੂਬਰ 1958
ਸਾਬਕਾਦੋਗਲਾਸ ਗਰਾਸੇ
ਉੱਤਰਾਧਿਕਾਰੀਮੁਹੰਮਦ ਮੂਸਾ
ਪਾਕਿਸਤਾਨ ਦਾ 8ਵਾਂ ਅਠਵਾਂ ਪ੍ਰਧਾਨਮੰਤਰੀ
ਦਫ਼ਤਰ ਵਿੱਚ
24 ਅਕਤੂਬਰ 1958 – 27 ਮਾਰਚ1958
ਸਾਬਕਾਫੀਰੋਜ਼ ਖਾਨ ਨੂਨ
ਉੱਤਰਾਧਿਕਾਰੀਨੁਰੁਲ ਅਮੀਨ
ਨਿੱਜੀ ਜਾਣਕਾਰੀ
ਜਨਮਮੁਹੰਮਦ ਅਯੂਬ ਖਾਨ ਤਾਰੀਨ
(1907-05-14)14 ਮਈ 1907
ਰੇਹਾਨਾ , ਹਰੀਪੁਰ ਜਿਲ੍ਹਾ, ਉੱਤਰ-ਪੱਛਮੀ ਸੀਮਾ ਪ੍ਰਾਂਤ, ਬ੍ਰਿਟਿਸ਼ ਭਾਰਤ
(ਹੁਣ ਖ਼ੈਬਰ ਪਖਤੂੰਨਖਵਾ, ਪਾਕਿਸਤਾਨ )
ਮੌਤ19 ਅਪ੍ਰੈਲ 1974(1974-04-19) (ਉਮਰ 66)
ਇਸਲਾਮਾਬਾਦ, ਪਾਕਿਸਤਾਨ
ਸਿਆਸੀ ਪਾਰਟੀਪਾਕਿਸਤਾਨ ਮੁਸਲਿਮ ਲੀਗ
ਸੰਤਾਨਗੋਹਰ ਅਯੂਬ
ਨਸੀਮ
ਅਲਮਾ ਮਾਤਰਅਲੀਗੜ ਮੁਸਲਿਮ ਯੂਨੀਵਰਸਿਟੀ
ਰਾਇਲ ਮਿਲਟਰੀ ਕਾਲਜ,ਸਧਰੁਸਤ
ਇਨਾਮਹਿਲਾਲ-ਏ-ਜੁਰਤ
ਹਿਲਾਲ-ਏ-ਪਾਕਿਸਤਾਨ
ਨਿਸ਼ਾਨ-ਏ-ਪਾਕਿਸਤਾਨ
ਮਿਲਟ੍ਰੀ ਸਰਵਸ
ਵਫ਼ਾਫਰਮਾ:ਦੇਸ਼ ਸਮੱਗਰੀ ਬ੍ਰਿਟਿਸ਼ ਭਾਰਤ
 ਪਾਕਿਸਤਾਨ
ਸਰਵਸ/ਸ਼ਾਖਫਰਮਾ:ਦੇਸ਼ ਸਮੱਗਰੀ ਬ੍ਰਿਟਿਸ਼ ਭਾਰਤ
 ਪਾਕਿਸਤਾਨ Army
ਸਰਵਸ ਵਾਲੇ ਸਾਲ1928–1958
ਰੈਂਕOF-10 Pakistan Army.svg ਫੀਲਡ ਮਾਰਸ਼ਲ
ਯੂਨਿਟ14ਵੀਂ ''ਸ਼ੇਰਦਿਲ'', ਪੰਜਾਬ ਰੇਜਮੇਂਟ
ਕਮਾਂਡਆਰਮੀ ਸਟਾਫ਼ ਦਾ ਚੀਫ਼ (ਪਾਕਿਸਤਾਨ)
ਡਿਪਟੀ ਆਰਮੀ ਸਟਾਫ਼ ਦਾ ਚੀਫ਼ f
ਜਰਨਲ ਕਮਾਂਡਿੰਗ ਅਫਸਰ ਪੂਰਬੀ ਪਾਕਿਸਤਾਨ ਆਰਮੀ
ਵਜ਼ੀਰਸਤਾਨ ਬ੍ਰਿਗੇਡ, ਬ੍ਰਿਟਿਸ਼ ਆਰਮੀ
14ਵੀਂ ਆਰਮੀ ਡਵੀਸਨ ਪਾਕਿਸਤਾਨ ਆਰਮੀ
, ਜਨਰਲ ਪਾਕਿਸਤਾਨ ਆਰਮੀ
ਜੰਗਾਂ/ਯੁੱਧਦੂਜਾ ਵਿਸ਼ਵ ਯੁੱਧ
ਵਜ਼ੀਰਸਤਾਨ ਮੁਹਿੰਮ (1936–1939)
ਬਰਮਾ ਮੁਹਿੰਮ
ਇੰਡੋ-ਪਾਕਿਸਤਾਨ ਜੰਗ 1965

ਮੁਹੰਮਦ ਅਯੂਬ ਖਾਨ (ਉਰਦੂ: محمد ایوب خان‎; ਬੰਗਾਲੀ: মুহাম্মদ আইয়ুব খান; 14 ਮਈ 1907 –19 ਅਪ੍ਰੈਲ 1974), ਜਿਸਨੂੰ ਕਿ ਅਯੂਬ ਖਾਨ ਵੀ ਕਿਹਾ ਜਾਂਦਾ ਸੀ, 1958 ਤੋਂ 1969 ਦੌਰਾਨ ਪੱਛਮੀ ਅਤੇ ਪੂਰਬੀ ਪਾਕਿਸਤਾਨ ਦਾ ਤਾਨਾਸ਼ਾਹ ਸੀ। 1958 ਵਿੱਚ ਉਹ ਮਾਰਸ਼ਲ ਲਾ ਨੂੰ ਲਾਗੂ ਕਰਨ ਤੋਂ ਬਾਅਦ ਪਾਕਿਸਤਾਨ ਦਾ ਪਹਿਲਾ ਤਾਨਾਸ਼ਾਹ ਬਣਿਆ। ਉਹ ਪਾਕਿਸਤਾਨ ਦਾ 1969[1] ਤੱਕ ਦੂਜਾ ਰਾਸ਼ਟਰਪਤੀ ਰਿਹਾ, ਜਦੋਂ ਤੱਕ ਇਸ ਬਗਾਵਤ ਨੂੰ ਦਬਾਇਆ ਨਹੀਂ ਗਇਆ।

ਅਯੂਬ ਖਾਨ ਨੇ ਸਧਰੁਸਤ ਵਿੱਚ ਟਰੇਨਿੰਗ ਲਈ ਅਤੇ ਉਹ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਸੈਨਾ ਵਿੱਚ ਅਫਸਰ ਵਜੋਂ ਜੰਗ ਲੜਿਆ ਸੀ। ਉਸਨੇ 1947 ਵਿੱਚ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੀ ਫੌਜ ਵਿੱਚ ਸ਼ਾਮਿਲ ਹੋ ਗਇਆ। ਅਤੇ ਉਹ ਪੂਰਬੀ ਬੰਗਾਲ ਦੀ ਫੌਜ ਦਾ ਕਮਾਂਡਰ ਬਣ ਗਇਆ। ਉਸਨੂੰ 1951 ਵਿੱਚ ਉਦੋਂ ਦੇ ਪ੍ਰਧਾਨਮੰਤਰੀ ਲਿਆਕਤ ਅਲੀ ਖਾਨ[2] ਨੇ ਪਾਕਿਸਤਾਨ ਦਾ ਪਹਿਲਾ ਕਮਾਂਡਰ ਇਨ ਚੀਫ਼ ਬਣਾਇਆ ਗਇਆ। ਉਸਨੂੰ ਕੁਝ ਵਿਵਾਦਾਂ ਦੇ ਬਾਅਦ ਕਮਾਂਡਰ ਇਨ ਚੀਫ਼ ਬਣਾਇਆ ਗਇਆ, ਜਦਕਿ ਹਲੇ ਉਸਤੋਂ ਸੀਨੀਅਰ ਅਫ਼ਸਰ ਮੌਜੂਦ ਸਨ। ਰਾਸ਼ਟਰਪਤੀ ਸਕੰਦਰ ਮਿਰਜ਼ਾ ਦਾ ਮਾਰਸ਼ਲ ਲਾਅ ਲਾਉਣ ਦੇ ਵਿਚਾਰ ਨੂੰ ਅਯੂਬ ਖਾਨ ਨੇ ਸਹਿਮਤੀ ਦਿੱਤੀ ਅਤੇ ਉਸਨੂੰ ਮਾਰਸ਼ਲ ਲਾਅ ਦਾ ਪ੍ਰਬੰਧਕ[3] ਬਣਾਇਆ ਗਇਆ। ਦੋ ਹਫਿਤਆਂ ਬਾਅਦ ਅਯੂਬ ਖਾਨ ਨੇ ਬਿਨਾ ਲੜਾਈ ਦੇ ਮਿਰਜ਼ਾ ਦੀ ਥਾਂ ਰਾਸ਼ਟਰਪਤੀ ਦੀ ਗੱਦੀ ਸਾਂਭ ਲਈ[3][4][5]। ਉਸੇ ਸਾਲ ਉਸਨੇ ਆਰਮੀ ਕਮਾਂਡਰ ਦੀ ਆਪਣੀ ਪੋਸਟ ਮੂਸਾ ਖਾਨ ਨੂੰ ਦੇ ਦਿੱਤੀ।

ਹਵਾਲੇ[ਸੋਧੋ]

  1. "Muhammad Ayub Khan the Second President of Pakistan". Pakistan Herald.com. Archived from the original on 17 ਮਾਰਚ 2012. Retrieved 16 November 2011.  Check date values in: |archive-date= (help)
  2. "Ayub Khan in US Country Studies". US State Department. Retrieved 16 November 2011. 
  3. 3.0 3.1 "Ouster of President Iskander Mirza". Story of Pakistan, part-II. 
  4. "Field Marshal Ayub Khan Becomes President [1962–1969]". Story of Pakistan, Part-1. 
  5. "Kal Tak – 25 May 2011 | Pakistan Politics". Pkpolitics.com. Retrieved 2012-12-09.