ਤਾਸ਼ਕੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਾਸ਼ਕੰਦ ਤੋਂ ਰੀਡਿਰੈਕਟ)
ਤਾਸ਼ਕੰਤ
ਉਜ਼ਬੇਕ: Toshkent, Тошкент
ਰੂਸੀ: Ташкент
ਅਜੋਕਾ ਤਾਸ਼ਕੰਦ

ਮੋਹਰ
ਗੁਣਕ: 41°16′N 69°13′E / 41.267°N 69.217°E / 41.267; 69.217
ਦੇਸ਼
ਸੂਬਾ ਤਾਸ਼ਕੰਦ ਸੂਬਾ
ਵਸਿਆ 5ਵੀਂ ਤੋਂ ਤੀਜੀ ਸਦੀ ਈਸਾ ਪੂਰਵ
ਅਬਾਦੀ (2008)
 - ਕੁੱਲ 22,00,000
ਵੈੱਬਸਾਈਟ http://tashkent.uz/
ਤਾਸ਼ਕੰਦ ਦਾ ਅਕਾਸ਼ੀ ਦ੍ਰਿਸ਼

ਤਾਸ਼ਕੰਦ (/ˌtæʃˈkɛnt/; ਉਜ਼ਬੇਕ: Toshkent, Тошкент [tɒʃˈkent]; ਰੂਸੀ: Ташкент, [tɐʂˈkʲent]; ਸ਼ਾਬਦਕ ਅਰਥ "ਚੱਟਾਨੀ ਸ਼ਹਿਰ") ਉਜ਼ਬੇਕਿਸਤਾਨ ਅਤੇ ਤਾਸ਼ਕੰਦ ਸੂਬੇ ਦੀ ਰਾਜਧਾਨੀ ਹੈ। 2008 ਵਿੱਚ ਇਸ ਦੀ ਅਧਿਕਾਰਕ ਤੌਰ ਉੱਤੇ ਸੂਚੀਬੱਧ ਅਬਾਦੀ ਲਗਭਗ 22 ਲੱਖ ਸੀ।[1] ਗ਼ੈਰ-ਅਧਿਕਾਰਕ ਸਰੋਤਾਂ ਮੁਤਾਬਕ ਇਸ ਦੀ ਅਬਾਦੀ 44.5 ਲੱਖ ਤੱਕ ਹੋ ਸਕਦੀ ਹੈ।[2]

ਹਵਾਲੇ[ਸੋਧੋ]

  1. "Official website portal of Tashkent City". Archived from the original on 2014-10-12. Retrieved 2014-01-25. 
  2. Uzbektourism.uz