ਥਿਆਨਚਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਿਆਂਜਿਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਥਿਆਨਚਿਨ
天津
ਨਗਰਪਾਲਿਕਾ
天津市 · ਥਿਆਨਚਿਨ ਦੀ ਨਗਰਪਾਲਿਕਾ
ਸਿਖਰੋਂ ਘੜੀ ਦੇ ਰੁਖ ਨਾਲ਼: ਚਿਨਵਾਨ ਚੌਂਕ, ਥਿਆਨਚਿਨ ਵਣਜੀ ਕੇਂਦਰ ਅਤੇ ਹਾਈ ਦਰਿਆ, ਜੀਕਾਈ ਗਿਰਜਾ, ਵਪਾਰਕ ਥਿਆਨਚਿਨ ਦਾ ਵਿਸ਼ਾਲ ਦ੍ਰਿਸ਼, ਥਿਆਨਚਿਨ ਰੇਲਵੇ ਸਟੇਸ਼ਨ, ਥਿਆਨਚਿਨ ਅੱਖ
ਚੀਨ ਵਿੱਚ ਥਿਆਨਚਿਨ ਨਗਰਪਾਲਿਕਾ ਦੀ ਸਥਿਤੀ
: 39°08′N 117°11′E / 39.133°N 117.183°E / 39.133; 117.183
ਦੇਸ਼ ਚੀਨ
ਵਸਿਆ ਲਗਭਗ 340 ਈਸਾ ਪੂਰਵ
ਵਿਭਾਗ
 - ਦੇਸ਼-ਪੱਧਰੀ
 - ਨਗਰ-
ਪੱਧਰੀ

13 ਜ਼ਿਲ੍ਹੇ, ਤਿੰਨ ਕਾਊਂਟੀਆਂ
240 ਨਗਰ ਅਤੇ ਪਿੰਡ
ਸਰਕਾਰ
 • ਕਿਸਮ ਨਗਰਪਾਲਿਕਾ
 • ਚੀਨੀ ਕਮਿਊਨਿਸਟ ਪਾਰਟੀ ਦਾ ਸਕੱਤਰ ਸੁਨ ਚੁਨਲਾਨ
 • ਮੇਅਰ ਹੁਆਙ ਛਿਙੁਓ
 • ਕਾਂਗਰਸ ਚੇਅਰਮੈਨ ਸ਼ਿਆਓ ਹੁਆਈਯੁਆਨ
 • ਕਾਨਫ਼ਰੰਸ ਚੇਅਰਮੈਨ ਹ ਲੀਫ਼ੰਗ
 • ਨਗਰਪਾਲਿਕਾ  km2 ( sq mi)
 • Urban  km2 ( sq mi)
 • Metro  km2 ( sq mi)
ਆਬਾਦੀ (2010 ਮਰਦਮਸ਼ੁਮਾਰੀ)
 • ਨਗਰਪਾਲਿਕਾ 1,29,38,224
 • ਸੰਘਣਾਪਣ /ਕਿ.ਮੀ. (/ਵਰਗ ਮੀਲ)
 • ਸ਼ਹਿਰੀ 43,42,770
 • ਸ਼ਹਿਰੀ ਘਣਤਾ /ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ /ਕਿ.ਮੀ. (/ਵਰਗ ਮੀਲ)
Demonym ਥਿਆਨਚਿਨੀ
ਟਾਈਮ ਜ਼ੋਨ ਚੀਨੀ ਮਿਆਰੀ ਵਕਤ (UTC+8)
ਥਿਆਨਚਿਨ
ਚੀਨੀ
Hanyu Pinyin Tiānjīn
ਇਸ ਅਵਾਜ਼ ਬਾਰੇ [ਸੁਣੋ]
ਡਾਕ ਨਕਸ਼ਾ Tientsin
ਸ਼ਬਦੀ ਅਰਥ sky ferry

ਥਿਆਨਚਿਨ (ਚੀਨੀ: 天津; ਪਿਨਯਿਨ: Tiānjīn; ਮੰਦਾਰਿਨ: [tʰjɛn˥ tɕin˥] ( ਸੁਣੋ); ਥਿਆਨਚਿਨੀ: /tʰiɛn˨˩tɕin˨˩/~[tʰjɛ̃̀ɦɪ̀ŋ]; ਡਾਕ ਨਕਸ਼ਾ ਹਿੱਜੇ: Tientsin) ਉੱਤਰੀ ਚੀਨ ਵਿਚਲਾ ਇੱਕ ਮਹਾਂਨਗਰ ਹੈ ਅਤੇ ਚੀਨੀ ਲੋਕ ਗਣਰਾਜ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਬੋਹਾਈ ਆਰਥਕ ਰਿਮ ਦਾ ਹਿੱਸਾ ਹੋਣ ਦੇ ਨਾਲ਼-ਨਾਲ਼ ਇਹ ਉੱਤਰੀ ਚੀਨ ਦਾ ਸਭ ਤੋਂ ਵੱਡਾ ਤਟਵਰਤੀ ਸ਼ਹਿਰ ਹੈ। ਸ਼ਹਿਰੀ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਸ਼ੰਘਾਈ, ਬੀਜਿੰਗ, ਅਤੇ ਵੂਵਾਨ ਤੋਂ ਬਾਅਦ, ਚੀਨ ਵਿੱਚ ਚੌਥਾ ਵੱਡਾ ਸ਼ਹਿਰ ਹੈ। ਪ੍ਰਸ਼ਾਸਨਿਕ ਖੇਤਰ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਦਾ ਦਰਜਾ ਮੇਨਲੈਂਡ ਚੀਨ ਵਿਚ ਪੰਜਵਾਂ ਹੈ।[1]

ਹਵਾਲੇ[ਸੋਧੋ]