ਥਿਆਨਚਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਥਿਆਨਚਿਨ
天津
ਨਗਰਪਾਲਿਕਾ
天津市 · ਥਿਆਨਚਿਨ ਦੀ ਨਗਰਪਾਲਿਕਾ
ਸਿਖਰੋਂ ਘੜੀ ਦੇ ਰੁਖ ਨਾਲ਼: ਚਿਨਵਾਨ ਚੌਂਕ, ਥਿਆਨਚਿਨ ਵਣਜੀ ਕੇਂਦਰ ਅਤੇ ਹਾਈ ਦਰਿਆ, ਜੀਕਾਈ ਗਿਰਜਾ, ਵਪਾਰਕ ਥਿਆਨਚਿਨ ਦਾ ਵਿਸ਼ਾਲ ਦ੍ਰਿਸ਼, ਥਿਆਨਚਿਨ ਰੇਲਵੇ ਸਟੇਸ਼ਨ, ਥਿਆਨਚਿਨ ਅੱਖ
ਚੀਨ ਵਿੱਚ ਥਿਆਨਚਿਨ ਨਗਰਪਾਲਿਕਾ ਦੀ ਸਥਿਤੀ
39°08′N 117°11′E / 39.133°N 117.183°E / 39.133; 117.183
ਦੇਸ਼ਚੀਨ
ਵਸਿਆਲਗਭਗ 340 ਈਸਾ ਪੂਰਵ
ਵਿਭਾਗ
- ਦੇਸ਼-ਪੱਧਰੀ
- ਨਗਰ-
ਪੱਧਰੀ

13 ਜ਼ਿਲ੍ਹੇ, ਤਿੰਨ ਕਾਊਂਟੀਆਂ
240 ਨਗਰ ਅਤੇ ਪਿੰਡ
ਸਰਕਾਰ
 • ਕਿਸਮਨਗਰਪਾਲਿਕਾ
 • ਚੀਨੀ ਕਮਿਊਨਿਸਟ ਪਾਰਟੀ ਦਾ ਸਕੱਤਰਸੁਨ ਚੁਨਲਾਨ
 • ਮੇਅਰਹੁਆਙ ਛਿਙੁਓ
 • ਕਾਂਗਰਸ ਚੇਅਰਮੈਨਸ਼ਿਆਓ ਹੁਆਈਯੁਆਨ
 • ਕਾਨਫ਼ਰੰਸ ਚੇਅਰਮੈਨਹ ਲੀਫ਼ੰਗ
Area
 • ਨਗਰਪਾਲਿਕਾBad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 • Urban
Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
 • Metro
Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres)
ਅਬਾਦੀ (2010 ਮਰਦਮਸ਼ੁਮਾਰੀ)
 • ਨਗਰਪਾਲਿਕਾ1,29,38,224
 • ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
 • ਸ਼ਹਿਰੀ43,42,770
 • ਸ਼ਹਿਰੀ ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
 • ਮੀਟਰੋ ਘਣਤਾਗ਼ਲਤੀ: ਅਕਲਪਿਤ / ਚਾਲਕ।/ਕਿ.ਮੀ. (ਗ਼ਲਤੀ: ਅਕਲਪਿਤ round ਚਾਲਕ।/ਵਰਗ ਮੀਲ)
ਵਸਨੀਕੀ ਨਾਂਥਿਆਨਚਿਨੀ
ਟਾਈਮ ਜ਼ੋਨਚੀਨੀ ਮਿਆਰੀ ਵਕਤ (UTC+8)
ਡਾਕ ਕੋਡ300000 – 301900
ਏਰੀਆ ਕੋਡ22
ਕੁੱਲ ਘਰੇਲੂ ਉਪਜ2011
- ਕੁੱਲCNY1119.0 ਬਿਲੀਅਨ
(USD177.6 ਬਿਲੀਅਨ) (20ਵਾਂ)
- ਪ੍ਰਤੀ ਵਿਅਕਤੀCNY 84,337
(USD 13,058)
ਮਨੁੱਖੀ ਵਿਕਾਸ ਸੂਚਕ (2008)0.875 (ਤੀਜਾ) – ਉੱਚਾ
ਲਸੰਸ ਪਲੇਟਾਂ ਦੇ ਅਗੇਤਰ津A, B, C, D, F, G, H, J, K, L, M
津E (ਟੈਕਸੀਆਂ)
ਸ਼ਹਿਰੀ ਫੁੱਲਚੀਨੀ ਗੁਲਾਬ
ਵੈੱਬਸਾਈਟ(ਚੀਨੀ) www.tj.gov.cn
(en) www.tj.gov.cn/english
ਥਿਆਨਚਿਨ
ਚੀਨੀ
Hanyu Pinyin Tiānjīn
ਇਸ ਅਵਾਜ਼ ਬਾਰੇ [ਸੁਣੋ]
ਡਾਕ ਨਕਸ਼ਾ Tientsin
ਸ਼ਬਦੀ ਅਰਥ sky ferry

ਥਿਆਨਚਿਨ (ਚੀਨੀ: 天津; ਪਿਨਯਿਨ: Tiānjīn; ਮੰਦਾਰਿਨ: [tʰjɛn˥ tɕin˥] ( ਸੁਣੋ); ਥਿਆਨਚਿਨੀ: /tʰiɛn˨˩tɕin˨˩/~[tʰjɛ̃̀ɦɪ̀ŋ]; ਡਾਕ ਨਕਸ਼ਾ ਹਿੱਜੇ: Tientsin) ਉੱਤਰੀ ਚੀਨ ਵਿਚਲਾ ਇੱਕ ਮਹਾਂਨਗਰ ਹੈ ਅਤੇ ਚੀਨੀ ਲੋਕ ਗਣਰਾਜ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਬੋਹਾਈ ਆਰਥਕ ਰਿਮ ਦਾ ਹਿੱਸਾ ਹੋਣ ਦੇ ਨਾਲ਼-ਨਾਲ਼ ਇਹ ਉੱਤਰੀ ਚੀਨ ਦਾ ਸਭ ਤੋਂ ਵੱਡਾ ਤਟਵਰਤੀ ਸ਼ਹਿਰ ਹੈ। ਸ਼ਹਿਰੀ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਸ਼ੰਘਾਈ, ਬੀਜਿੰਗ, ਅਤੇ ਵੂਵਾਨ ਤੋਂ ਬਾਅਦ, ਚੀਨ ਵਿੱਚ ਚੌਥਾ ਵੱਡਾ ਸ਼ਹਿਰ ਹੈ। ਪ੍ਰਸ਼ਾਸਨਿਕ ਖੇਤਰ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਦਾ ਦਰਜਾ ਮੇਨਲੈਂਡ ਚੀਨ ਵਿੱਚ ਪੰਜਵਾਂ ਹੈ।[1]

ਹਵਾਲੇ[ਸੋਧੋ]