ਥਿਆਨਚਿਨ
ਦਿੱਖ
(ਤਿਆਨਜਿਨ ਤੋਂ ਮੋੜਿਆ ਗਿਆ)
ਥਿਆਨਚਿਨ
Lua error in package.lua at line 80: module 'Module:Lang/data/iana scripts' not found. | |
---|---|
ਨਗਰਪਾਲਿਕਾ | |
Lua error in package.lua at line 80: module 'Module:Lang/data/iana scripts' not found. · ਥਿਆਨਚਿਨ ਦੀ ਨਗਰਪਾਲਿਕਾ | |
ਦੇਸ਼ | ਚੀਨ |
ਵਸਿਆ | ਲਗਭਗ 340 ਈਸਾ ਪੂਰਵ |
ਵਿਭਾਗ - ਦੇਸ਼-ਪੱਧਰੀ - ਨਗਰ- ਪੱਧਰੀ | 13 ਜ਼ਿਲ੍ਹੇ, ਤਿੰਨ ਕਾਊਂਟੀਆਂ 240 ਨਗਰ ਅਤੇ ਪਿੰਡ |
ਸਰਕਾਰ | |
• ਕਿਸਮ | ਨਗਰਪਾਲਿਕਾ |
• ਚੀਨੀ ਕਮਿਊਨਿਸਟ ਪਾਰਟੀ ਦਾ ਸਕੱਤਰ | ਸੁਨ ਚੁਨਲਾਨ |
• ਮੇਅਰ | ਹੁਆਙ ਛਿਙੁਓ |
• ਕਾਂਗਰਸ ਚੇਅਰਮੈਨ | ਸ਼ਿਆਓ ਹੁਆਈਯੁਆਨ |
• ਕਾਨਫ਼ਰੰਸ ਚੇਅਰਮੈਨ | ਹ ਲੀਫ਼ੰਗ |
ਖੇਤਰ | |
• ਨਗਰਪਾਲਿਕਾ | 11,760 km2 (4,540 sq mi) |
• Urban | 174.9 km2 (67.5 sq mi) |
• Metro | 5,606.9 km2 (2,164.8 sq mi) |
ਆਬਾਦੀ (2010 ਮਰਦਮਸ਼ੁਮਾਰੀ) | |
• ਨਗਰਪਾਲਿਕਾ | 1,29,38,224 |
• ਘਣਤਾ | 1,100/km2 (2,800/sq mi) |
• ਸ਼ਹਿਰੀ | 43,42,770 |
• ਮੈਟਰੋ | 1,02,90,987 |
ਵਸਨੀਕੀ ਨਾਂ | ਥਿਆਨਚਿਨੀ |
ਸਮਾਂ ਖੇਤਰ | ਯੂਟੀਸੀ+8 (ਚੀਨੀ ਮਿਆਰੀ ਵਕਤ) |
ਡਾਕ ਕੋਡ | 300000 – 301900 |
ਏਰੀਆ ਕੋਡ | 22 |
ਕੁੱਲ ਘਰੇਲੂ ਉਪਜ | 2011 |
- ਕੁੱਲ | CNY1119.0 ਬਿਲੀਅਨ (USD177.6 ਬਿਲੀਅਨ) (20ਵਾਂ) |
- ਪ੍ਰਤੀ ਵਿਅਕਤੀ | CNY 84,337 (USD 13,058) |
ਮਨੁੱਖੀ ਵਿਕਾਸ ਸੂਚਕ (2008) | 0.875 (ਤੀਜਾ) – ਉੱਚਾ |
ਲਸੰਸ ਪਲੇਟਾਂ ਦੇ ਅਗੇਤਰ | 津A, B, C, D, F, G, H, J, K, L, M 津E (ਟੈਕਸੀਆਂ) |
ਸ਼ਹਿਰੀ ਫੁੱਲ | ਚੀਨੀ ਗੁਲਾਬ |
ਵੈੱਬਸਾਈਟ | (ਚੀਨੀ) www.tj.gov.cn (en) www.tj.gov.cn/english |
ਥਿਆਨਚਿਨ |
---|
ਥਿਆਨਚਿਨ (ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: Tiānjīn; ਮੰਦਾਰਿਨ: [tʰjɛn˥ tɕin˥] ( ਸੁਣੋ); ਥਿਆਨਚਿਨੀ: /tʰiɛn˨˩tɕin˨˩/~[tʰjɛ̃̀ɦɪ̀ŋ]; ਡਾਕ ਨਕਸ਼ਾ ਹਿੱਜੇ: Tientsin) ਉੱਤਰੀ ਚੀਨ ਵਿਚਲਾ ਇੱਕ ਮਹਾਂਨਗਰ ਹੈ ਅਤੇ ਚੀਨੀ ਲੋਕ ਗਣਰਾਜ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਬੋਹਾਈ ਆਰਥਿਕ ਰਿਮ ਦਾ ਹਿੱਸਾ ਹੋਣ ਦੇ ਨਾਲ਼-ਨਾਲ਼ ਇਹ ਉੱਤਰੀ ਚੀਨ ਦਾ ਸਭ ਤੋਂ ਵੱਡਾ ਤੱਟਵਰਤੀ ਸ਼ਹਿਰ ਹੈ। ਸ਼ਹਿਰੀ ਆਬਾਦੀ ਦੇ ਮਾਮਲੇ ਵਿੱਚ ਥਿਆਨਚਿਨ, ਸ਼ੰਘਾਈ, ਬੀਜਿੰਗ, ਅਤੇ ਵੂਵਾਨ ਤੋਂ ਬਾਅਦ, ਚੀਨ ਵਿੱਚ ਚੌਥਾ ਵੱਡਾ ਸ਼ਹਿਰ ਹੈ। ਪ੍ਰਸ਼ਾਸਨਿਕ ਖੇਤਰ ਆਬਾਦੀ ਦੇ ਮਾਮਲੇ ਵਿੱਚ, ਥਿਆਨਚਿਨ ਦਾ ਦਰਜਾ ਮੇਨਲੈਂਡ ਚੀਨ ਵਿੱਚ ਪੰਜਵਾਂ ਹੈ।[1]
ਹਵਾਲੇ
[ਸੋਧੋ]- ↑ "最新中国城市人口数量排名(根据2010年第六次人口普查)". www.elivecity.cn. 2012. Archived from the original on 2015-03-03. Retrieved 2014-05-28.
{{cite web}}
: Unknown parameter|dead-url=
ignored (|url-status=
suggested) (help)