ਸਮੱਗਰੀ 'ਤੇ ਜਾਓ

ਤਿਲੀਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਿਲੀਅਰ
ਤਿਲੀਅਰ
Scientific classification
Kingdom:
Phylum:
Class:
Order:
Suborder:
Family:
Sturnidae

Genera

Nearly 30, see text.

ਤਿਲੀਅਰ (ਅੰਗਰੇਜ਼ੀ: Starling) ਵਿਸ਼ਵ ਦੇ ਲਗਪਗ ਹਰ ਹਿੱਸੇ ਵਿੱਚ ਪਾਇਆ ਜਾਣ ਵਾਲਾ ਪੰਛੀ ਹੈ। ਇਹ ਯੂਰਪ, ਏਸ਼ੀਆ, ਅਫਰੀਕਾ, ਅਤੇ ਆਸਟ੍ਰੇਲੀਆ ਆਦਿ ਸਾਰੇ ਖਿਤਿਆਂ ਵਿੱਚ ਮਿਲਦਾ ਹੈ। ਏਸ਼ੀਆ ਵਿੱਚ ਇਹਨਾਂ ਨੂੰ ਮੈਨਾ ਦੀ ਕੈਟਾਗਰੀ ਵਿੱਚ ਵੀ ਗਿਣਿਆ ਜਾਂਦਾ ਹੈ। ਪੰਜਾਬ ਵਿੱਚ ਇਹ ਪੰਛੀ ਕਾਫੀ ਮਿਲਦਾ ਸੀ ਪਰ ਹੁਣ ਘੱਟ ਵਿਖਾਈ ਦਿੰਦਾ ਹੈ।[1]ਤਿਲੀਅਰ ਖੁਸ਼ਕ ਇਲਾਕੇ ਦਾ ਪੰਛੀ ਹੈ । ਕੁਜ਼ ਸ਼ਿਕਾਰੀ ਲੋਕ ਇਸਦਾ ਮੀਟ ਵੀ ਬਣਾਉਂਦੇ ਹਨ ।

ਗੈਲਰੀ

[ਸੋਧੋ]

ਹਵਾਲੇ

[ਸੋਧੋ]