ਤਿੱਬਤੀ ਪਠਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਛਿੰਗਾਈ-ਤਿੱਬਤੀ ਪਠਾਰ ਦੱਖਣ ਵੱਲ ਹਿਮਾਲਾ ਪਹਾੜਾਂ ਅਤੇ ਉੱਤਰ ਵੱਲ ਕੁਨਲੁਨ ਪਹਾੜਾਂ ਵਿਚਕਾਰ ਪੈਂਦਾ ਹੈ।

ਤਿੱਬਤੀ ਪਠਾਰ (ਤਿੱਬਤੀ: བོད་ས་མཐོ།ਵਾਇਲੀ: ਬੋਦ ਸ ਮਥੋ), ਜਿਹਨੂੰ ਛਿੰਗਾਈ-ਤਿੱਬਤੀ (ਛਿੰਗਜ਼ਾਂਗ) ਪਠਾਰ (ਚੀਨੀ: 青藏高原; ਪਿਨਯਿਨ: ਛੀਂਗਯਾਂਗ ਗਾਓਯੁਆਨ) ਜਾਂ ਹਿਮਾਲਾ ਪਠਾਰ ਵੀ ਕਿਹਾ ਜਾਂਦਾ ਹੈ, ਕੇਂਦਰੀ ਏਸ਼ੀਆ[1][2][3][4] ਜਾਂ ਪੂਰਬੀ ਏਸ਼ੀਆ[5][6][7][8] ਵਿਚਲਾ ਇੱਕ ਵਿਸ਼ਾਲ, ਲੰਮਾ ਅਤੇ ਉੱਚਾ ਪਠਾਰ ਹੈ ਜਿਸ ਵਿੱਚ ਬਹੁਤਾ ਤਿੱਬਤ ਅਤੇ ਪੱਛਮੀ ਚੀਨ ਵਿਚਲਾ ਛਿੰਗਾਈ ਸੂਬਾ ਅਤੇ ਕੁਝ ਲਦਾਖ਼ ਦਾ ਹਿੱਸਾ ਆਉਂਦਾ ਹੈ।

ਹਵਾਲੇ[ਸੋਧੋ]

  1. Illustrated Atlas of the World (1986) Rand McNally & Company. ISBN 528-83190-9 pp. 164-5
  2. Atlas of World History (1998) HarperCollins. ISBN 0-7230-1025-0 pg. 39
  3. "The Tibetan Empire in Central Asia (Christopher Beckwith)". http://dannyreviews.com/h/Tibetan_Empire.html. Retrieved on 2009-02-19. 
  4. Hopkirk 1983, pg. 1
  5. Peregrine, Peter Neal and Melvin Ember, etc. (2001). Encyclopedia of Prehistory: East Asia and Oceania, Volume 3. Springer. p. 32. ISBN 978-0-306-46257-3. 
  6. Morris, Neil (2007). North and East Asia. Heinemann-Raintree Library. p. 11. ISBN 978-1-4034-9898-4. 
  7. Webb, Andrew Alexander Gordon (2007). Contractional and Extensional Tectonics During the India-Asia Collision. ProQuest LLC. p. 137. ISBN 978-0-549-50627-0. 
  8. Marston, Sallie A. and Paul L. Knox, Diana M. Liverman (2002). World regions in global context: peoples, places, and environments. Prentice Hall. p. 430. ISBN 978-0-13-022484-2.