ਸਮੱਗਰੀ 'ਤੇ ਜਾਓ

ਤਿੱਲੋਤਮਾ ਸ਼ੋਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਿੱਲੋਤਮਾ ਸ਼ੋਮ
2014 ਵਿੱਚ ਤਿੱਲੋਤਮਾ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ

ਤਿੱਲੋਤਮਾ ਸ਼ੋਮ ਅੰਤਰਰਾਸ਼ਟਰੀ ਇਨਾਮ ਜੇਤੂ ਭਾਰਤੀ ਫ਼ਿਲਮ ਅਦਾਕਾਰਾ ਹੈ।

ਮੁੱਢਲਾ ਜੀਵਨ

[ਸੋਧੋ]

ਤਿੱਲੋਤਮਾ ਦਾ ਜਨਮ ਕੋਲਕਾਤਾ ਵਿੱਚ ਹੋਇਆ ਪਰ ਇਸ ਦੇ ਪਿਤਾ ਭਾਰਤੀ ਹਵਾਈ ਸੇਨਾ ਵਿੱਚ ਹੋਣ ਕਰ ਕੇ ਇਸ ਦਾ ਪਰਿਵਾਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿੰਦਾ ਰਿਹਾ। ਇਸਨੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਅਰਵਿੰਦ ਗੌੜ ਦੇ ਅਸਮਿਤਾ ਰੰਗ-ਮੰਚ ਸਮੂਹ ਦਾ ਹਿੱਸਾ ਬਣੀ।[1] 2004 ਵਿੱਚ ਇਹ ਨਿਊ ਯਾਰਕ ਵਿੱਚ ਐਮ.ਏ. ਐਜੂਕੇਸ਼ਨਲ ਰੰਗ-ਮੰਚ ਕਰਨ ਲਈ ਨਿਊ ਯਾਰਕ ਯੂਨੀਵਰਸਿਟੀ ਵਿੱਚ ਚਲੀ ਗਈ। ਉਹ ਫ਼ਰਵਰੀ 2008 ਵਿੱਚ ਮੁੰਬਈ ਛੁੱਟੀਆਂ ਕੱਟਣ ਆਉਣ ਤੱਕ ਉੱਥੇ ਹੀ ਰਹੀ। ਮਈ 2008 ਵਿੱਚ ਉਹ ਦੁਬਾਰਾ ਮੁੰਬਈ ਆਈ ਅਤੇ ਮੁੰਬਈ ਵਿੱਚ ਘਰ ਲੈਕੇ ਰਹਿਣ ਲੱਗੀ।[2] ਨਿਊ ਯਾਰਕ ਵਿੱਚ ਉਸਨੇ ਇੱਕ ਅਮਰੀਕੀ ਜੇਲ ਵਿੱਚ ਤੀਜੀ ਡਿਗਰੀ ਦੇ ਕਾਤਿਲ ਮੁਜ਼ਰਿਮਾਂ ਨੂੰ ਰੰਗ-ਮੰਚ ਵੀ ਸਿਖਾਇਆ।[3][4]

ਫ਼ਿਲਮ ਸੂਚੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟ
2001 ਮੌਨਸੂਨ ਵੈਡਿੰਗ (Monsoon Wedding) ਐਲਿਸ ਅੰਗਰੇਜ਼ੀ
2003 ਬੱਟਰਫਲਾਈ (Butterfly) ਮਿਰਾਲ ਅੰਗਰੇਜ਼ੀ (ਲਘੂ)
2004 ਸ਼ੈਡੋਜ਼ ਆਫ਼ ਟਾਈਮ (Shadows of Time) ਦੀਪਾ ਬੰਗਾਲੀ
2006 ਲੌਂਗ ਆਫ਼ਟਰ (Long After) ਜਯਾ ਅੰਗਰੇਜ਼ੀ (ਲਘੂ)
2006 ਲਿਟਲ ਬੌਕਸ ਆਫ਼ ਸਵੀਟਸ (Little Box of Sweets) ਲਾਰਾ ਅੰਗਰੇਜ਼ੀ
2009 ਜ਼ਮੀਰ ਤੇ ਪ੍ਰੀਤੀ: ਇੱਕ ਪ੍ਰੇਮ ਕਹਾਣੀ (Zamir and Preeti: A Love Story) ਪ੍ਰੀਤੀ ਅੰਗਰੇਜ਼ੀ (ਲਘੂ)
2009 ਕਲੈਪ ਕਲੈਪ (Clap Clap) ਲੀਨਾ ਅੰਗਰੇਜ਼ੀ (ਲਘੂ)
2009 ਬੂੰਦ ਜੀਵਨੀ ਹਿੰਦੀ (ਲਘੂ)
2009 ਦ ਵੇਟਿੰਗ ਸਿਟੀ (The Waiting City) ਸਿਸਟਰ ਅੰਗਰੇਜ਼ੀ
2010 ਫਿਊਚਰਸਟੇਟਸ (Futurestates) ਸਿਆਮਾ ਅੰਗਰੇਜ਼ੀ (ਟੀਵੀ ਲੜੀ)
Episode: Pia
2010 ਗੈਂਗੋਰ (Gangor) ਮੇਧਾ ਅੰਗਰੇਜ਼ੀ
2011 ਤਰਨਿੰਗ 30 (Turning 30) ਮਾਲਿਨੀ ਹਿੰਦੀ
2012 ਸ਼ੰਘਾਈ ਅਰੁਣਾ ਅਹਿਮਦੀ ਹਿੰਦੀ
2012 ਤਸ਼ੇਰ ਦੇਸ਼ ਕਵੀਨ ਬੰਗਾਲੀ
2013 ਸਾਹਸੀ ਚੋਰੀ ਰਾਧਾ ਨੇਪਾਲੀ (ਲਘੂ)
2013 ਆਤਮਾ ਹਿੰਦੀ
2013 ਸੋਲਡ (Sold) ਬਿਮਲਾ ਅੰਗਰੇਜ਼ੀ (post-production)
2013 ਦ ਲੈਟਰਜ਼ (The Letters) ਕਵਿਥਾ ਸਿੰਘ ਅੰਗਰੇਜ਼ੀ (post-production)
2013 ਕਿੱਸਾ ਕੰਵਰ ਪੰਜਾਬੀ
2014 ਸੋਲਡ (Sold) ਬਿਮਲਾ ਅੰਗਰੇਜ਼ੀ
2014 ਚਿਲਡਰਨ ਆਫ਼ ਵਾਰ (Children of War)[5]

ਹਵਾਲੇ

[ਸੋਧੋ]
  1. "Alice in thunderland | Culture". Times Crest. 9 June 2012. Archived from the original on 4 ਮਾਰਚ 2016. Retrieved 26 June 2013. {{cite web}}: Unknown parameter |dead-url= ignored (|url-status= suggested) (help)
  2. Masala is in Mumbai Archived 2012-07-26 at the Wayback Machine., Mumbai Mirror, 18 May 2008
  3. "I just want to act: Tillotama Shome – Entertainment – DNA". Dnaindia.com. Retrieved 26 June 2013.
  4. "Not Just the 'Monsoon Wedding' Girl – Grazia India". Grazia.co.in. 1 January 1970. Archived from the original on 23 ਮਈ 2016. Retrieved 26 June 2013. {{cite web}}: Unknown parameter |dead-url= ignored (|url-status= suggested) (help)
  5. "Actress Tillotama Shome to feature next in Children of War". IANS. news.biharprabha.com. Retrieved 15 February 2014.