ਤੀਖ਼ਵਾਨਾ
ਦਿੱਖ
ਤੀਖ਼ਵਾਨਾ | |
---|---|
ਸਮਾਂ ਖੇਤਰ | ਯੂਟੀਸੀ-8 |
• ਗਰਮੀਆਂ (ਡੀਐਸਟੀ) | ਯੂਟੀਸੀ-7 |
ਤੀਖ਼ਵਾਨਾ (/tiːəˈwɑːnə/ tee-ə-WAH-nə ਜਾਂ /tiːˈwɑːnə/; ਸਪੇਨੀ: [tiˈxwana]) ਬਾਖ਼ਾ ਕੈਲੀਫ਼ੋਰਨੀਆ ਪਰਾਇਦੀਪ ਉਤਲਾ ਸਭ ਤੋਂ ਵੱਡਾ ਸ਼ਹਿਰ ਅਤੇ ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਕੇਂਦਰ ਹੈ ਜੋ ਸਾਨ ਦਿਏਗੋ-ਤੀਖ਼ਵਾਨਾ ਮਹਾਂਨਗਰੀ ਇਲਾਕੇ ਦਾ ਹਿੱਸਾ ਹੈ। ਇਹ ਮੈਕਸੀਕੋ ਦਾ ਉਦਯੋਗੀ ਅਤੇ ਵਪਾਰਕ ਕੇਂਦਰ ਹੈ[2] ਜਿਸ ਕਰ ਕੇ ਇਹ ਦੇਸ਼ ਦੀ ਅਰਥਚਾਰਾ, ਸਿੱਖਿਆ, ਸੱਭਿਆਚਾਰ, ਕਲਾ ਅਤੇ ਸਿਆਸਤ ਉੱਤੇ ਡੂੰਘਾ ਅਸਰ ਪਾਉਂਦਾ ਹੈ।
ਹਵਾਲੇ
[ਸੋਧੋ]- ↑ Link to 2010 Mexican Census Info INEGI: Instituto Nacional de Estadística, Geografía e Informática.
- ↑ Walker, Margath (January 2011). "Knowledge production and border nationalism in northern Mexico". Nations and Nationalism. 17 (1): 168–187. doi:10.1111/j.1469-8129.2010.00461.x.
{{cite journal}}
: CS1 maint: year (link)