ਬਾਖ਼ਾ ਕੈਲੀਫ਼ੋਰਨੀਆ ਪਰਾਇਦੀਪ

ਗੁਣਕ: 28°00′N 113°30′W / 28.000°N 113.500°W / 28.000; -113.500
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

28°00′N 113°30′W / 28.000°N 113.500°W / 28.000; -113.500

ਹੇਠਲੇ ਕੈਲੀਫ਼ੋਰਨੀਆ ਪਰਾਇਦੀਪ ਦਾ ਉਪਗ੍ਰਿਹੀ ਨਜ਼ਾਰਾ

ਹੇਠਲਾ ਕੈਲੀਫ਼ੋਰਨੀਆ ਪਰਾਇਦੀਪ ਜਾਂ ਬਾਹਾ ਕੈਲੀਫ਼ੋਰਨੀਆ ਪਰਾਇਦੀਪ, ਉੱਤਰ-ਪੱਛਮੀ ਮੈਕਸੀਕੋ ਵਿੱਚ ਇੱਕ ਪਰਾਇਦੀਪ ਹੈ। ਇਹਦੀ ਭੋਂ ਪ੍ਰਸ਼ਾਂਤ ਮਹਾਂਸਾਗਰ ਨੂੰ ਕੈਲੀਫ਼ੋਰਨੀਆ ਦੀ ਖਾੜੀ ਤੋਂ ਅੱਡ ਕਰਦੀ ਹੈ। ਇਹ 1,247 ਕਿਲੋਮੀਟਰ ਲੰਮਾ ਪਰਾਇਦੀਪ ਉੱਤਰ ਵੱਲ ਮੈਕਸੀਕਾਲੀ, ਬਾਹਾ ਕੈਲੀਫ਼ੋਰਨੀਆ ਤੋਂ ਲੈ ਕੇ ਦੱਖਣ ਵੱਲ ਕਾਬੋ ਸਾਨ ਲੂਕਾਸ, ਦੱਖਣੀ ਬਾਹਾ ਕੈਲੀਫ਼ੋਰਨੀਆ ਤੱਕ ਫੈਲਿਆ ਹੋਇਆ ਹੈ।

ਹਵਾਲੇ[ਸੋਧੋ]