ਤੇਈਦੇ ਕੌਮੀ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੀਏਦੇ ਕੌਮੀ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
Lua error in ਮੌਡਿਊਲ:Location_map at line 522: Unable to find the specified location map definition: "Module:Location map/data/Spain Tenerife" does not exist.
Locationਤੇਨੇਰੀਫ਼, ਸਪੇਨ
Area189.9 km²
Established1954
Visitors3,5 million annual visits
ਕਿਸਮNatural
ਮਾਪਦੰਡvii, viii
ਅਹੁਦਾ2007 (31st session)
ਹਵਾਲਾ ਨੰ.1258
State Partyਸਪੇਨ
Regionਯੂਰਪ ਅਤੇ ਉੱਤਰੀ ਅਮਰੀਕਾ
Teide National Park in 3D

ਤੀਏਦੇ ਕੌਮੀ ਪਾਰਕ ਸਪੇਨ ਦੇ ਕੇਨਰੀ ਦੀਪਸਮੂਹ ਵਿੱਚ ਤੇਨੇਰੀਫ਼ ਵਿੱਚ ਸਥਿਤ ਇੱਕ ਪਾਰਕ ਹੈ। ਇਹ ਤੇਏਦੇ ਪਹਾੜੀ ਉੱਤੇ ਸਥਿਤ ਹੈ। 22 ਜਨਵਰੀ 1954ਈ. ਵਿੱਚ ਇਸਨੂੰ ਇੱਕ ਕੌਮੀਂ ਪਾਰਕ ਐਲਾਨਿਆ ਗਿਆ। ਇਹ ਸਪੇਨ ਦਾ ਸਭ ਤੋਂ ਵੱਡਾ ਤੇ ਕੇਨਰੀ ਦੀਪਸਮੂਹ ਦਾ ਮਹਤਵਪੂਰਣ ਪਾਰਕ ਹੈ। ਇਸ ਵਿੱਚ ਜੁਆਲਾਮੁਖੀ ਵੀ ਮੌਜੂਦ ਹਨ। ਪੀਕੋ ਵੀਜੋ ਇਸਦਾ ਦੂਜਾ ਵੱਡਾ ਜੁਆਲਾਮੁਖੀ ਹੈ, ਇਸਦੀ ਉੱਚਾਈ 3135 ਮੀਟਰ ਹੈ। ਇਸ ਪਾਰਕ ਦਾ ਕੁੱਲ ਖੇਤਰਫਲ 18990 ਹੇਕਟੇਅਰ ਹੈ।

29 ਜੂਨ 2007 ਵਿੱਚ ਇਸਨੂੰ ਯੂਨੇਸਕੋ ਨੇ ਵਿਸ਼ਵ ਵਿਰਾਸਤ ਟਿਕਾਣਿਆਂ[1] ਵਿੱਚ ਸ਼ਾਮਿਲ ਕੀਤਾ। ਤੀਈਦੇ ਸਪੇਨ ਵਿੱਚ ਸੈਲਾਨੀਆਂ ਦੁਆਰਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਪਾਰਕ ਹੈ। ਇੰਸਤੀਟੂਟੋ ਕਾਨਾਰਿਓ ਦੇ ਏਸਤਾਦਿਸਤੀਕਾ (Instituto Canario de Estadística) ਅਨੁਸਾਰ ਇੱਥੇ ਲਗਭਗ ਇੱਕ ਸਾਲ ਵਿੱਚ 2.8 ਲੱਖ ਸੈਲਾਨੀ ਆਉਂਦੇ ਹਨ।[2][3] ਇਹ ਪਾਰਕ ਆਪਣੇ ਕੁਦਰਤੀ ਵਾਤਾਵਰਣ ਲਈ ਮਸ਼ਹੂਰ ਹੈ।

ਇਤਿਹਾਸ[ਸੋਧੋ]

ਇਸ ਪਾਰਕ ਦੀ ਇਤਿਹਾਸਿਕ ਮਹੱਤਤਾ ਬਹੁਤ ਜਿਆਦਾ ਹੈ[4] । ਇਸ ਪਾਰਕ ਦਾ ਇੱਥੋਂ ਦੇ ਮੂਲਵਾਸੀ ਗੁਆਂਚੇਸ ਉੱਤੇ ਅਧਿਆਤਮਿਕ ਤੌਰ 'ਤੇ ਬਹੁਤ ਪ੍ਰਭਾਵ ਰਿਹਾ ਹੈ। ਇੱਥੇ ਪੁਰਾਤਨ ਕਾਲ ਦੇ ਬਹੁਤ ਸਬੂਤ ਮਿਲਦੇ ਹਨ। ਇੱਥੇ ਕਈ ਖੁਦਾਈਆਨ ਹੋਈਆਂ ਹਨ। 1981 ਵਿੱਚ ਪਾਰਕ ਨੂੰ ਸਪੇਨ ਸਰਕਾਰ ਨੇ ਹੋਰ ਵਧਾਇਆ ਅਤੇ ਇਸਨੂੰ ਕਈ ਅਧਿਕਾਰ ਦਿੱਤੇ।

ਫਲੋਰਾ ਤੇ ਫੌਨਾ[ਸੋਧੋ]

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Teide National Park". World Heritage List. UNESCO. Retrieved 2009-01-18.
  2. "El Teide (Tenerife) es el parque nacional más visitado de Canarias con 2,8 millones de visitantes en 2008". europapress.es. 31 August 2009. Retrieved 20 September 2014.
  3. "Official Website of Tenerife Tourism Corporation". Webtenerife.com. Archived from the original on 16 ਜਨਵਰੀ 2010. Retrieved 20 September 2014. {{cite web}}: Unknown parameter |dead-url= ignored (help)
  4. Dupont, Yoko L., Dennis M., Olesen, Jens M., Structure of a plant-flower-visitor network in the high altitude sub-alpine desert of Tenerife, Canary Islands, Ecography. 26(3), 2003, pp. 301–310.