ਤੇਜਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

class="infobox" style="width:25.5em;border-spacing:2px;" ! colspan="2" style="text-align: center; font-size: large; padding-bottom: 0.3em;" | ਤੇਜਸ |-

|-

| colspan="2" style="text-align: center;" | ਤਸਵੀਰ:LCA Tejas.jpg

|- |colspan="2" style="border-bottom: 1px solid #aaa;text-align:center;" |India's Light Combat Aircraft |-

! Role | ਬਹੁ ਮੰਤਵੀ ਲੜਾਕੂ |- ! National origin | ਭਾਰਤ |- ! Manufacturer | ਹਿੰਦੁਸਤਾਨ ਏਰੋਨਾਟਿਕ੍ਸ ਲਿਮਿਟਡ (HAL) |- ! Design group | ਏਰੋਨਾਟਿਕ੍ਸ ਡੇਪੇਲਪਮੇੰਟ ਏਜੇਸੀ |-


! First flight | 4 ਜਨਵਰੀ 2001 |- ! Introduction | 20 December 2013[1] |-


! Status | ਬਣ ਰਿਹਾ ਹੈ |- ! Primary users | Indian Air Force
Indian Navy |-

! Number built | 15 (including prototypes as of December 2013)[2] |- ! Program cost | US$1.2 billion[3] |- ! Unit cost

|

1.62 billion (US$20 million) (Mark I)[4][5]

|-



ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਦਾ ਤੇਜਸ (Sanskrit pronunciation: [t̪eːdʒəs] Sanskrit:तेजस) ਇੱਕ ਸੀਟ ਅਤੇ ਇੱਕ ਇੰਜਨ ਵਾਲਾ ਬਹੁ ਮੰਤਵੀ ਲੜਾਕੂ ਜਹਾਜ ਹੈ।ਜਿਸ ਨੂੰ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਵੱਲੋ ਭਾਰਤ ਲਈ ਤਿਆਰ ਕੀਤਾ ਗਿਆ ਹੈ.ਇਹ ਜਹਾਜ ਪੂਛ ਰਹਿਤ ਹੈ।ਏਸ ਜਹਾਜ ਵਿੱਚ ਪੂਛ ਦੀ ਥਾਂ ਤਿਕੋਣੇ ਖੰਬਾਂ ਦੀ ਵਰਤੋਂ ਕੀਤੀ ਗਈ ਹੈ।ਤੇਜਸ ਹਲਕੇ ਲੜਾਕੂ ਜਹਾਜ ਪ੍ਰੋਗ੍ਰਾਮ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਜਿਸ ਨੂੰ ਕਿ ਭਾਰਤ ਡੇ ਤਤਕਾਲੀਨ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਵੱਲੋ ਮਿੱਗ 21 ਜਹਾਜ਼ਾ ਦੀ ਥਾਂ ਤੇ ਵਰਤੋ ਵਿੱਚ ਲਇਉਣ ਲਈ 1980 ਵਿੱਚ ਸ਼ੁਰੂ ਕੀਤਾ ਗਿਆ ਸੀ।

ਤੇਜਸ ਨੂੰ ਤਿਕੋਣੇ ਅਤੇ ਦੋਹਰੇ ਖੰਬ ਲਗਾਏ ਗਏ ਹਨ ਜਿੰਨਾ ਵਿੱਚ ਅਗਲਾ ਖੰਬ 50° ਤੱਕ ਬਾਹਰਲਾ ਖੰਬ 62.5° ਅਤੇ ਪਿਛਲਾ 4° ਤਕ ਘੁੰਮ ਸਕਦੇ ਹਨ ਬਿਨਾ ਕਿਸੇ ਪੂਛ ਤੋਂ ਸਿਰਫ ਇਕਲੀ ਡੋਰਸਾਲ ਦੇ ਸਹਾਰੇ। ਤੇਜਸ ਵਿੱਚ ਕਿਸੇ ਵੀ ਉਚਾਈ ਦੀ ਸੀਮਾ ਤੇ ਆਪਣਾ ਕੋਣ ਬਦਲਣ ਦੀ ਸਮਰਥਾ ਹੈ।ਅਤੇ ਇਲ੍ਕ੍ਤ੍ਰੋਨਿਕ ਸਿਸਟਮ ਫਿੱਟ ਕੀਤਾ ਗਿਆ ਹੈ ਤੇਜਸ ਮਲਟੀ ਮੋਡ ਰਾਡਾਰ ਸਿਸਟਮ ਨਾਲ ਲੈਸ ਹੈ ਇਸ ਵਿੱਚ ਡਿਜਿਟਲ ਅਵੀਨਿਕਸ ਸਿਸਟਮ ਅਤੇ ਵੱਡ ਹੋਰਸ ਪਾਵਰ ਵਾਲਾ ਇੰਜਨ ਫਿੱਟ ਕੀਤਾ ਗਿਆ ਹੈ। ਇਹ ਹਲਕਾ ਅਤੇ ਛੋਟਾ ਆਵਾਜ ਤੋਂ ਤੇਜ ਰਫਤਾਰ ਉਡਣ ਵਾਲਾ ਜਹਾਜ ਹੈ।

ਇਹ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਦਾ ਆਵਾਜ ਤੋ ਵੀ ਤੇਜ ਉੜਾਨ ਭਰਨ ਵਾਲਾ ਦੂਜਾ ਲੜਾਕੂ ਜਹਾਜ ਹੈ। ਜਿਸ ਨੂੰ ਕਿ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਵੱਲੋਂ ਮਾਰੁਤ ਤੋ ਬਾਅਦ ਬਣਾਇਆ ਗਿਆ ਹੈ।[[ਭਾਰਤੀ ਹਵਾਈ ਫੌਜ ਵੱਲੋਂ 200 ਇੱਕ ਸੀਟ ਵਾਲੇ ਅਤੇ 20 ਦੋ ਸੀਟਾਂ ਵਾਲੇ ਸਿਖਲਾਈ ਜਹਾਜਾਂ ਦੀ ਜਰੂਰਤ ਹੈ।

  1. "Finally, Tejas Light Combat Aircraft clears missile target test, to be inducted on Dec 20". 7 December 2013. Archived from the original on 30 ਜੂਨ 2014. Retrieved 30 June 2014. {{cite news}}: Unknown parameter |dead-url= ignored (help)
  2. "Tejas all set to get certification for IAF induction". The Hindu, 19 December 2013. Archived 20 December 2013[Date mismatch] at the Wayback Machine.
  3. Govindasamy, Siva. "India rules out foreign help for Tejas LCA."Flight International, 7 March 2008. Retrieved 29 May 2012. Archived 15 August 2011[Date mismatch] at the Wayback Machine.
  4. "HAL pegs price of Tejas fighter at Rs 162 crore | Business Standard". Archived from the original on 2014-01-12. Retrieved 2014-11-10. {{cite web}}: Unknown parameter |dead-url= ignored (help)
  5. Majumdar, Bappa. "India's light combat aircraft to phase out Russian jets."Reuters, 28 April 2009. Retrieved 29 May 2012. Archived 16 February 2011[Date mismatch] at the Wayback Machine.